FacebookTwitterg+Mail

'ਜ਼ੀਰੋ' ਦੇ ਨਿਰਦੇਸ਼ਕ ਦੀ ਪਾਰਟੀ 'ਚ ਹੁਮਾ ਕੁਰੈਸ਼ੀ ਤੇ ਸ਼ਾਹਰੁਖ ਸਮੇਤ ਦਿਖੇ ਇਹ ਸਿਤਾਰੇ

shah rukh khan  anushka sharma at anand l rai  s birthday party
28 June, 2018 03:17:10 PM

ਮੁੰਬਈ(ਬਿਊਰੋ)— 'ਤਨੂੰ ਵੈੱਡਸ ਮਨੂੰ' ਵਰਗੀਆਂ ਫਿਲਮ ਦੇਣ ਵਾਲੇ ਨਿਰਦੇਸ਼ਕ ਆਨੰਦ ਐੱਲ ਰਾਏ ਨੇ ਮੁੰਬਈ ਦੇ ਜੁਹੂ 'ਚ ਆਪਣੇ ਜਨਮਦਿਨ ਦੀ ਪਾਰਟੀ ਰੱਖੀ। ਉਨ੍ਹਾਂ ਦੀ ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਬਰਥਡੇ ਪਾਰਟੀ 'ਚ ਹਿੱਸਾ ਲੈਣ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਵੀ ਪੁੱਜੇ।
Punjabi Bollywood Tadka
ਦੱਸ ਦੇਈਏ ਕਿ ਸ਼ਾਹਰੁਖ ਖਾਨ ਆਨੰਦ ਐੱਲ ਰਾਏ ਨਾਲ ਫਿਲਮ 'ਜ਼ੀਰੋ' ਕਰ ਰਹੇ ਹਨ। ਇਹ ਫਿਲਮ ਇਸੇ ਸਾਲ ਦਸੰਬਰ 'ਚ ਰਿਲੀਜ਼ ਹੋਵੇਗੀ।
Punjabi Bollywood Tadka
ਇਸ ਪਾਰਟੀ 'ਚ ਅਨੁਸ਼ਕਾ ਸ਼ਰਮਾ, ਆਯੁਸ਼ਮਾਨ ਖੁਰਾਣਾ ਪਤਨੀ ਨਾਲ, ਕ੍ਰਿਤੀ ਸੇਸਨ, ਭੂਮੀ ਪੇਂਡਨਕਰ, ਸਵਰਾ ਭਾਸਕਰ, ਹੁਮਾ ਕੁਰੈਸ਼ੀ, ਹਰਸ਼ਵਰਧਨ ਕਪੂਰ ਸਮੇਤ ਹੋਰ ਹਸਤੀਆਂ ਵੀ ਨਜ਼ਰ ਆਈਆਂ।
Punjabi Bollywood Tadka
ਦੱਸਣਯੋਗ ਹੈ ਕਿ ਇਸ ਦੌਰਾਨ ਹੁਮਾ ਕੁਰੈਸ਼ੀ ਤੇ ਸਵਰਾ ਭਾਸਕਰ ਦੀ ਲੁੱਕ ਕਾਫੀ ਬੋਲਡ ਲੱਗ ਰਹੀ ਸੀ। ਇਸ ਦੌਰਾਨ ਹੁਮਾ ਨੇ ਰੈੱਡ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
Punjabi Bollywood Tadka
ਇਸਤੋਂ ਇਲਾਵਾ ਸਵਰਾ ਨੇ ਗੋਲਡਨ ਕਲਰ ਦੀ ਸ਼ਾਰਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ।
Punjabi Bollywood Tadka
Bhumi Pednekar
Punjabi Bollywood Tadka
Ayushmann Khurrana
Punjabi Bollywood Tadka
Kriti Sanon and Nupur Sanon
Punjabi Bollywood Tadka
Bhushan Kumar and Divya Khosla Kumar
Punjabi Bollywood Tadka
Diana Penty
Punjabi Bollywood Tadka
Ayushmann Khurrana, Tahira Kashyap and Aparshakti Khurana
Punjabi Bollywood Tadka
Meher Vij
Punjabi Bollywood Tadka
Kriti Sanon and Nupur Sanon
Punjabi Bollywood Tadka
Anushka Sharma
Punjabi Bollywood Tadka
Vishwaas Paandya and Prachi Shah
Punjabi Bollywood Tadka
Riteish Deshmukh
Punjabi Bollywood Tadka
Harshvardhan Kapoor
Punjabi Bollywood Tadka
Swara Bhaskar


Tags: Shah Rukh KhanAnushka SharmaAnand L Rai Birthday PartyHuma QureshiSwara BhaskarVarun Sharma Nupur Sanon and Kriti Sanon

Edited By

Sunita

Sunita is News Editor at Jagbani.