ਮੁੰਬਈ— ਬੀਤੀ ਰਾਤ ਸ਼ਾਮ ਨੂੰ ਮੁੰਬਈ ਦੇ ਅਰਥ ਰੈਸਟੋਰੈਂਟ ਦੀ ਗਰਾਂਡ ਓਪਨਿੰਗ ਮੌਕੇ ਬਾਲੀਵੁੱਡ ਦੇ ਕਈ ਸਿਤਾਰੇ ਆਪਣੇ ਪਰਿਵਾਰ ਸਮੇਤ ਪਹੁੰਚੇ ਹੋਏ ਸੀ। ਉੱਥੇ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ ਹਨ ਪਰ ਸਭ ਦੀਆਂ ਨਿਗਾਹਾਂ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ 'ਤੇ ਰਹੀਆਂ ਜਿਸ ਨੇ ਆਪਣੇ ਲੁਕ ਨਾਲ ਸਭ ਨੂੰ ਇਮਪ੍ਰੈਸ ਕੀਤਾ ਹੋਇਆ ਸੀ।
ਖਾਸ ਗੱਲ ਇਹ ਹੈ ਕਿ ਸ਼ਾਹਰੁਖ ਦੀ ਪਤਨੀ ਗੋਰੀ ਖਾਨ ਨੇ ਇਸ ਰੈਸਟੋਰੈਂਟ ਨੂੰ ਡਿਜਾਇਨ ਕੀਤਾ ਸੀ। ਗੋਰੀ ਇਸ ਪਾਰਟੀ 'ਚ ਬਲੈਕ ਡਰੈੱਸ 'ਚ ਪਹੁੰਚੀ ਹੋਈ ਸੀ ਅਤੇ ਬਹੁਤ ਹੀ ਗਲੈਮਰਸ ਲੱਗ ਰਹੀ ਸੀ।
ਪਰ ਇਸ ਪਾਰਟੀ 'ਚ ਸਭ ਦੀਆਂ ਨਿਗਾਹਾਂ ਸ਼ਾਹਰੁਖ ਦੀ ਬੇਟੀ ਸੁਹਾਨਾ 'ਤੇ ਟਿਕੀਆਂ ਹੋਈਆਂ ਸੀ ਜਿਨ੍ਹਾਂ ਦੀ ਗਲੈਮਰਸ ਲੁਕ ਨਾਲ ਬਾਲੀਵੁੱਡ ਅਭਿਨੇਤਰੀਆਂ ਦੀ ਚਮਕ ਫਿਕੀ ਪੈ ਰਹੀ ਸੀ। ਅਜਿਹਾ ਬਹੁਤ ਘੱਟ ਵਾਰ ਹੁੰਦਾ ਹੈ ਕਿ ਜਦੋਂ ਸੁਹਾਨਾ ਨੂੰ ਲੈ ਕੇ ਸ਼ਾਹਰੁਖ ਪਾਰਟੀ 'ਚ ਨਜ਼ਰ ਆਏ ਹੋਣ। ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਜਲਦ ਹੀ ਕਿੰਗ ਖਾਨ ਸੁਹਾਨਾ ਨੂੰ ਬਾਲੀਵੁੱਡ 'ਚ ਲਾਂਚ ਕਰਨ ਵਾਲੇ ਹਨ। ਸ਼ਾਹਰੁਖ ਦੇ ਬੇਟੇ ਆਰਯਨ ਵੀ ਇਸ ਪਾਰਟੀ 'ਚ ਪਹੁੰਚਿਆ ਹੋਇਆ ਸੀ।
ਆਲੀਆ ਭੱਟ ਵੀ ਇਸ ਪਾਰਟੀ 'ਚ ਸ਼ਾਮਿਲ ਹੋਈ ਸੀ।
ਮੈਗਾਸਟਾਰ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਵੀ ਇਸ ਪਾਰਟੀ 'ਚ ਨਜ਼ਰ ਆਈ ਸੀ।
ਮਲਾਇਕਾ ਅਰੋੜਾ ਖਾਨ ਵੀ ਇਸ ਅੰਦਾਜ਼ 'ਚ ਪਾਰਟੀ 'ਚ ਨਜ਼ਰ ਆ ਰਹੀ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਕ੍ਰਿਤੀ ਸੈਨਨ ਨੇ ਵੀ ਸਭ ਨੂੰ ਆਪਣੇ ਅੰਦਾਜ਼ ਨਾਲ ਇਮਪ੍ਰੈਸ ਕੀਤਾ ਹੋਇਆ ਸੀ।
ਅਮ੍ਰਿਤਾ ਅਰੋੜਾ ਸੀਮਾ ਖਾਨ
ਸੋਨਮ ਕਪੂਰ ਅਤੇ ਜੈਕਲੀਨ ਫਰਨਾਂਡੀਜ਼
ਰਿਤੀਕ ਰੋਸ਼ਨ ਦੀ ਸਾਬਕਾ ਪਤਨੀ ਸੂਜ਼ੈਨ ਖਾਨ ਇਸ ਪਾਰਟੀ 'ਚ ਪਹੁੰਚੀ ਹੋਈ ਸੀ।
ਬਾਲੀਵੁੱਡ ਸਟਾਰ ਅਨਿਲ ਕਪੂਰ,
ਅਰਜੁਨ ਕਪੂਰ
ਡਿਨੋ ਮੋਰਿਆ
ਮਨੀਸ਼ ਮਲਹੋਤਰਾ ਅਤੇ ਕਰਨ ਜੌਹਰ
ਸੰਜੇ ਕਪੂਰ
ਸਿਧਾਰਥ ਮਲਹੋਤਰਾ
ਸੋਹੇਲ ਖਾਨ