FacebookTwitterg+Mail

ਸ਼ਾਹਰੁਖ ਖਾਨ ਦੇ ਸਟਾਰਡਮ ਬਾਰੇ ਇਸ ਵਿਅਕਤੀ ਨੇ ਕਿਹਾ ਕੁਝ ਅਜਿਹਾ, ਕਰ ਚੁਕੇ ਨੇ ਇੱਕਠੇ ਕੰਮ

shah rukh khan
25 September, 2017 09:32:02 AM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਨੇ ਬੈਰੀ ਜਾਨ ਦੇ ਅਭਿਨੈ ਦੀਆਂ ਬਾਰੀਕੀਆਂ ਸਿੱਖੀਆਂ ਪਰ ਅਭਿਨੇਤਾ ਦੇ ਗੁਰੂ ਦਾ ਮੰਨਣਾ ਹੈ ਕਿ ਉਹ ਉਸ ਨੂੰ ਸੁਪਰ ਸਟਾਰ ਨੂੰ ਬਣਾਉਣ ਦਾ ਸਿਹਰਾ ਨਹੀਂ ਲੈਣਾ ਚਾਹੁੰਦਾ। ਇਕ ਪ੍ਰੋਗਰਾਮ ਦੌਰਾਨ ਜਾਨ ਨੇ ਕਿਹਾ,''ਮੈਂ ਸ਼ਾਹਰੁਖ ਖਾਨ ਨੂੰ ਨਹੀਂ ਬਣਾਇਆ ਤੇ ਮੈਂ ਉਸਦਾ ਸਿਹਰਾ ਨਹੀਂ ਲੈਂਦਾ।''

Punjabi Bollywood Tadka

ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਜਾਨ ਨੇ ਕਿਹਾ,''ਇਹ ਸਹੀ ਹੈ, ਅਸੀਂ ਥੀਏਟਰ 'ਚ ਕੁਝ ਸਮਾਂ ਇਕੱਠੇ ਕੰਮ ਕੀਤਾ। ਇਹ ਬਹੁਤ ਵਧੀਆ ਤਜ਼ਰਬਾ ਸੀ ਤੇ ਇਸ ਨਾਲ ਸਾਨੂੰ ਦੋਵਾਂ ਨੂੰ ਲਾਭ ਹੋਇਆ। ਇਸ ਤੋਂ ਬਾਅਦ ਉਹ ਅੱਗੇ ਵਧ ਗਏ ਤੇ ਸਾਡਾ ਕਦੇ ਸੰਪਰਕ ਨਹੀਂ ਹੋਇਆ।''


Tags: Shah Rukh KhanBarry JohnShahrukh khanBollywood celebrity ਸ਼ਾਹਰੁਖ ਖਾਨ ਬੈਰੀ ਜਾਨ