ਮੁੰਬਈ (ਬਿਊਰੋ)— ਬੀਤੇ ਦਿਨ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੀ ਖਾਸ ਦੋਸਤ ਕਾਜਲ ਆਨੰਦ ਦੇ 50ਵੇਂ ਬਰਥਡੇ ਨੂੰ ਖਾਸ ਬਣਾਉਣ ਲਈ ਆਪਣੇ ਘਰ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ, ਰਿਤਿਕ ਰੋਸ਼ਨ, ਸੁਜ਼ੈਨ ਖਾਨ, ਮਲਾਇਕਾ ਅਰੋੜਾ, ਰਣਬੀਰ ਕਪੂਰ ਅਤੇ ਕਰੀਨਾ ਕਪੂਰ ਸਮੇਤ ਕਈ ਵੱਡੇ ਸਿਤਾਰੇ ਪਹੁੰਚੇ ਹਨ।

ਇਸ ਪਾਰਟੀ 'ਚ ਦੀਪਿਕਾ ਅਤੇ ਰਣਵੀਰ ਇਕੱਠੇ ਪਹੁੰਚੇ। ਇਸ ਖਾਸ ਮੌਕੇ ਦੀਪਿਕਾ ਬਲੂ ਰਿਪਡ ਜੀਨਸ ਨਾਲ Sandro Paris ਦੀ ਜੈਕੇਟ ਪਹਿਣੇ ਨਜ਼ਰ ਆਈ। ਇਸ ਪਾਰਟੀ ਦੌਰਾਨ ਦੀਪਿਕਾ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।

ਕਾਫੀ ਸਮੇਂ ਬਾਅਦ ਅਭਿਨੇਤਰੀ ਜੇਨੇਲੀਆ ਡਿਸੂਜ਼ਾ ਇਸ ਪਾਰਟੀ 'ਚ ਦਿਖਾਈ ਦਿੱਤੀ।

ਫਰਾਹ ਖਾਨ, ਕਾਜਲ ਆਨੰਦ, ਰਿਤਿਕ ਰੋਸ਼ਨ

ਆਲੀਆ ਭੱਟ

ਮਲਾਇਕਾ ਅਰੋੜਾ

ਫਰਾਹ ਖਾਨ

ਕਰੀਨਾ ਕਪੂਰ

ਕਰਿਸ਼ਮਾ ਕਪੂਰ

ਰਵੀਨਾ ਟੰਡਨ

ਨੇਹਾ ਧੂਪੀਆ

ਰਿਤਿਕ ਰੋਸ਼ਨ

ਸੁਜ਼ੈਨ ਖਾਨ

ਐਸ਼ਵਰਿਆ ਰਾਏ

ਰਣਬੀਰ ਕਪੂਰ

ਆਦਿਤਿਆ ਰਾਏ ਕਪੂਰ

ਅਭਿਸ਼ੇਕ ਬੱਚਨ
