FacebookTwitterg+Mail

ਫੈਨਜ਼ ਨੂੰ ਦੇਖ ਮੰਨਤ ਦੀ ਬਾਲਕਨੀ 'ਚ ਆਏ ਸ਼ਾਹਰੁਖ, ਹੱਥ ਜੋੜ ਕੇ ਕੀਤਾ ਧੰਨਵਾਦ

shah rukh khan
02 November, 2018 10:39:52 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸਾਹਰੁਖ ਖਾਨ ਨੂੰ ਕਿੰਗ ਖਾਨ ਇੰਝ ਹੀ ਨਹੀਂ ਆਖਿਆ ਜਾਂਦਾ। ਇਸ ਇੰਡਸਟਰੀ 'ਚ ਰਹਿ ਕੇ ਸ਼ਾਹਰੁਖ ਖਾਨ ਨੇ ਜਿੰਨੀ ਇੱਜ਼ਤ ਤੇ ਸ਼ੌਹਰਤ ਕਮਾਈ ਹੈ, ਉਸ ਤੋਂ ਕਿਤੇ ਜ਼ਿਆਦਾ ਸ਼ਾਹਰੁਖ ਖਾਨ ਨੇ ਆਪਣੇ ਫੈਨਜ਼ ਦਾ ਪਿਆਰ ਕਮਾਇਆ ਹੈ।

Punjabi Bollywood Tadka

ਜੀ ਹਾਂ, ਦੇਰ ਰਾਤ 2 ਨਵੰਬਰ ਨੂੰ ਸ਼ਾਹਰੁਖ ਖਾਨ ਦੇ ਘਰ ਫੈਨਜ਼ ਦਾ ਸੈਲਾਬ ਆ ਗਿਆ, ਜਿਨ੍ਹਾਂ ਨੇ ਸ਼ਾਹਰੁਖ ਖਾਨ ਨੂੰ ਆਪਣੇ ਅੰਦਾਜ਼ 'ਚ ਬਰਥਡੇ ਵਿਸ਼ ਕੀਤਾ।

Punjabi Bollywood Tadka

ਰਾਤ 12 ਵਜਦੇ ਹੀ ਸ਼ਾਹਰੁਖ ਖਾਨ ਫੈਨਜ਼ ਨੂੰ ਮਿਲਣ ਆਪਣੇ ਘਰ ਦੇ ਬਾਹਰ ਆਏ।

Punjabi Bollywood Tadka

ਦੱਸ ਦੇਈਏ ਕਿ ਸ਼ਾਹਰੁਖ ਖਾਨ ਨੂੰ ਦੇਖਣ ਮੰਨਤ ਦੇ ਬਾਹਰ ਕਰੀਬ 500 ਤੋਂ ਜ਼ਿਆਦਾ ਫੈਨਜ਼ ਪਹੁੰਚੇ ਸਨ।

Punjabi Bollywood Tadka

ਇਸ ਦੌਰਾਨ ਸ਼ਾਹਰੁਖ ਦੇ ਫੈਨਜ਼ ਲਗਾਤਾਰ ਹੈਪੀ ਬਰਥਡੇ ਸ਼ਾਹਰੁਖ ਖਾਨ ਆਖ ਰਹੇ ਸਨ।

Punjabi Bollywood Tadka

ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਨੇ ਇਸ ਦੌਰਾਨ ਬਲਿਊ ਰੰਗ ਦੀ ਸ਼ਰਟ ਤੇ ਗ੍ਰੇਅ ਟਰਾਊਜ਼ਰ ਪਾਇਆ ਸੀ।

Punjabi Bollywood Tadka

ਸ਼ਾਹਰੁਖ ਨੂੰ ਦੇਖ ਫੈਨਜ਼ ਨੇ ਆਪਣੀਆਂ ਸ਼ਰਟਸ ਉਤਾਰ ਕੇ ਹਵਾ 'ਚ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸ਼ਾਹਰੁਖ ਨੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ।

Punjabi Bollywood Tadka


Tags: Shah Rukh Khan Happy Birthday Midnight Mannat Instagram Bollywood Celebrity

Edited By

Sunita

Sunita is News Editor at Jagbani.