FacebookTwitterg+Mail

Pics : ਕਰੋੜਾਂ 'ਚ ਖੇਡਣ ਵਾਲੇ ਅਬਰਾਮ ਨੂੰ ਆਖਿਰ ਕਿਉਂ ਸ਼ਾਹਰੁਖ ਨੇ ਦਿੱਤਾ ਸਾਧਾਰਨ ਟ੍ਰੀ-ਹਾਊਸ?

shah rukh khan and abram khan tree house
24 February, 2018 10:08:41 AM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਨਾਲ ਜੁੜੇ ਬੱਚਿਆਂ ਨੂੰ ਸਾਧਾਰਨ ਜ਼ਿੰਦਗੀ ਜਿਊਣ ਦਾ ਮੌਕਾ ਬੇਹੱਦ ਘੱਟ ਮਿਲਦਾ ਹੈ। ਉਨ੍ਹਾਂ ਦੇ ਇਕੱਲੇ ਆਉਣ ਜਾਣ 'ਤੇ ਸਖਤ ਪ੍ਰਾਬੰਧੀ ਲੱਗੀ ਹੁੰਦੀ ਹੈ ਤੇ ਮੀਡੀਆ ਹਮੇਸ਼ਾ ਹੀ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੀ ਹੈ।
Punjabi Bollywood Tadka

ਇੰਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਸ਼ਾਹਰੁਖ ਖਾਨ ਚਾਹੁੰਦੇ ਹਨ ਕਿ ਉਨ੍ਹਾਂ ਦਾ ਲਾਡਲਾ ਬੇਟਾ ਅਬਰਾਮ ਆਮ ਬੱਚਿਆਂ ਵਾਂਗ ਆਪਣੀ ਜ਼ਿੰਦਗੀ ਗੁਜਾਰੇ ਤੇ ਹੋਰਨਾਂ ਬੱਚਿਆਂ ਵਾਂਗ ਹੀ ਹੱਸੇ-ਖੇਡੇ।
Punjabi Bollywood Tadka

ਇਸ ਲਈ ਸ਼ਾਹਰੁਖ ਖਾਨ ਤੇ ਗੌਰੀ ਖਾਨ ਨੇ ਅਬਰਾਮ ਨੂੰ ਇਕ ਟ੍ਰੀ-ਹਾਊਸ ਤੋਹਫੇ 'ਚ ਦਿੱਤਾ ਹੈ। ਇਸ ਘਰ 'ਚ ਅਬਰਾਮ ਖੇਡੇਗਾ ਤੇ ਦਰੱਖਤਾਂ 'ਤੇ ਚੜ੍ਹ ਕੇ ਖੂਬ ਮਸਤੀ ਵੀ ਕਰੇਗਾ।
Punjabi Bollywood Tadka
ਮੰਨਤ 'ਚ ਹੀ ਬਣਿਆ ਹੈ ਟ੍ਰੀ-ਹਾਊਸ    
ਸ਼ਾਹਰੁਖ ਖਾਨ ਨੇ ਇਹ ਟ੍ਰੀ-ਹਾਊਸ ਮੰਨਤ 'ਚ ਹੀ ਬਣਵਾਇਆ ਹੈ। ਇਸ ਨੂੰ ਮਸ਼ਹੂਰ ਫਿਲਮ ਪ੍ਰੋਡਕਸ਼ਨ ਡਿਜ਼ਾਈਨਰਸਾਬੂ ਸਿਰਿਲ ਨੇ ਡਿਜ਼ਾਈਨ ਕੀਤਾ ਹੈ।
Punjabi Bollywood Tadka

ਇਸ ਘਰ 'ਚ ਖੇਡਣ ਲਈ ਵਧੀਆ ਵਿਹੜਾ ਹੈ। ਇਸ 'ਚ ਸੁਰੱਖਿਆ ਗਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
Punjabi Bollywood Tadka


Tags: Shah Rukh KhanAbRam KhanGauri KhanTree HouseThenmavin Kombath Kaalapani Om Shanti Om Bollywood Celebrity

Edited By

Sunita

Sunita is News Editor at Jagbani.