FacebookTwitterg+Mail

Video : ਸ਼ਾਹਰੁਖ ਖਾਨ ਨੇ ਮੀਡੀਆ ਤੇ ਫੈਨਜ਼ ਨਾਲ ਕੇਕ ਕੱਟ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ 52ਵਾਂ ਜਨਮਦਿਨ

03 November, 2017 10:41:26 AM

ਮੁੰਬਈ(ਬਿਊਰੋ)— ਮੁੰਬਈ ਦੇ ਅਲੀਬਾਗ ਸਥਿਤ ਆਪਣੇ ਫਾਰਮਹਾਊਸ 'ਤੇ ਫਿਲਮੀ ਸਿਤਾਰਿਆਂ ਨਾਲ ਜਨਮਦਿਨ ਮਨਾਉਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਅੱਜ ਆਪਣੇ ਫੈਨਜ਼ ਤੇ ਮੀਡੀਆ ਨਾਲ ਆਪਣੇ ਇਸ ਸਪੈਸ਼ਲ ਡੇ ਨੂੰ ਸੈਲੀਬ੍ਰੇਟ ਕੀਤਾ।

Punjabi Bollywood Tadka
ਸ਼ਾਹਰੁਖ ਖਾਨ ਨੇ ਸ਼ੁਰੂ ਕੀਤਾ ਆਪਣੇ ਜਨਮਦਿਨ ਦਾ ਜਸ਼ਨ
ਸ਼ਾਹਰੁਖ ਨੇ ਆਪਣੇ ਘਰ 'ਮੰਨਤ' ਦੇ ਬਾਹਰ ਖੜ੍ਹੇ ਹਜ਼ਾਰਾਂ ਫੈਨਜ਼ ਦੀ ਭੀੜ ਨੂੰ ਸੰਬੋਧਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਕੇਕ ਕੱਟ ਕੇ ਜਨਮਦਿਨ ਸੈਲੀਬ੍ਰੇਟ ਕੀਤਾ।

Punjabi Bollywood Tadka

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਖਾਨ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: outside MannatAlibaug Shah Rukh KhanBirthday Celebratingਅਲੀਬਾਗ ਸ਼ਾਹਰੁਖ ਖਾਨ