FacebookTwitterg+Mail

ਇਸ ਰੈੱਡ ਹੌਟ ਤਸਵੀਰ ਦੇ ਕਾਰਨ ਤੋਂ ਸੁਰਖੀਆਂ 'ਚ ਹੈ ਸ਼ਾਹਰੁਖ ਦੀ ਬੇਟੀ ਸੁਹਾਨਾ

    1/7
02 November, 2016 04:22:20 PM
ਨਵੀਂ ਦਿੱਲੀ- ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਅਮਿਤਾਭ ਬੱਚਨ ਦੀ ਪਾਰਟੀ 'ਚ ਜਦੋਂ ਸੁਹਾਨਾ ਬਲਿਊ-ਰੈੱਡ ਲਹਿੰਗਾ ਪਾ ਕੇ ਪੁੱਜੀ ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਸੀ। ਸੁਹਾਨਾ ਇਸ ਟ੍ਰੇਡੀਸ਼ਨਲ ਡਰੈੱਸ 'ਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਇਕ ਦਿਨ ਬਾਅਦ ਸੋਸ਼ਲ ਮੀਡੀਆ 'ਤੇ ਸੁਹਾਨਾ ਦੀ ਇਕ ਅਜਿਹੀ ਤਸਵੀਰ ਦੇਖਣ ਨੂੰ ਮਿਲੀ, ਜਿਸ ਨੂੰ ਦੇਖਣ ਦੇ ਬਾਅਦ ਤੁਸੀਂ ਵੀ ਕਹੋਗੇ ਕਿ ਸੁਹਾਨਾ ਹੁਣ ਵੱਡੀ ਹੋ ਗਈ ਹੈ ਅਤੇ ਦਿਨੋਂ-ਦਿਨ ਹੋਰ ਵੀ ਗਲੈਮਰਸ ਹੁੰਦੀ ਜਾ ਰਹੀ ਹੈ। ਸੁਹਾਨਾ ਦੀ ਰੈੱਡ ਡਰੈੱਸ 'ਚ ਇਹ ਤਸਵੀਰ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲੀ ਹੈ, ਜਿਸ ਦੀ ਖੂਬ ਚਰਚਾ ਹੋ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਉਂਝ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਵੀ ਖ਼ਬਰਾਂ 'ਚ ਆ ਗਏ ਹਨ। ਉਨ੍ਹਾਂ ਨੇ ਇਕ ਹੇਲੋਵੀਨ ਪਾਰਟੀ ਲਈ ਵੱਖ ਲੁੱਕ ਬਣਾਇਆ ਅਤੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ। ਸੁਹਾਨਾ ਨੇ ਜਿੱਥੇ ਦੀਵਾਲੀ ਆਪਣੇ ਪਰਿਵਾਰ ਨਾਲ ਮਨਾਈ ਤਾਂ ਆਰਯਨ ਆਪਣੇ ਦੋਸਤਾਂ ਨਾਲ ਪਾਰਟੀ ਮਨਾਉਂਦੇ ਦਿਖੇ।

Tags: ਸ਼ਾਹਰੁਖ ਖਾਨ ਸੁਹਾਨਾ Shah Rukh Khan suhana Instagram Diwaliਇੰਸਟਾਗ੍ਰਾਮਦੀਵਾਲੀ

About The Author

Anuradha Sharma

Anuradha Sharma is News Editor at Jagbani.