FacebookTwitterg+Mail

Pics: 'ਡੀਅਰ ਜ਼ਿੰਦਗੀ' ਲਈ ਸ਼ਾਹਰੁਖ ਨੇ ਨਹੀਂ ਲਈ ਆਪਣੀ ਫੀਸ

    1/8
05 December, 2016 04:36:02 PM
ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡੀਅਰ ਜ਼ਿੰਦਗੀ' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਰ ਸ਼ਾਹਰੁਖ ਦੀ ਇਕ ਗੱਲ ਸਾਹਮਣੇ ਆਈ ਹੈ ਕਿ ਜੋ ਕਾਬਿਲੇ ਤਾਰੀਫ ਹੈ। ਦਰਅਸਲ, ਫਿਲਮ 'ਡੀਅਰ ਜ਼ਿੰਦਗੀ' ਲਈ ਸਾਹਰੁਖ ਖਾਨ ਨੇ ਆਪਣੀ ਫੀਸ ਨਹੀਂ ਲਈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਇਹ ਫਿਲਮ ਮੁਫਤ 'ਚ ਕੀਤੀ ਹੈ।
ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਇਹ ਕਿਸ ਤਰ੍ਹਾਂ ਹੋਇਆ। ਦਰਅਸਲ ਫਿਲਮ ਦਾ ਬਜਟ ਘੱਟ ਸੀ ਅਤੇ ਸ਼ਾਹਰੁਖ ਦਾ ਰੋਲ ਵੀ ਫਿਲਮ 'ਚ ਕੁਝ ਜ਼ਿਆਦਾ ਨਹੀਂ ਸੀ। ਹੁਣ ਅਜਿਹੇ 'ਚ ਨਿਰਦੇਸ਼ਕ ਗੌਰੀ ਸ਼ਿੰਦੇ ਨੇ ਸ਼ਾਹਰੁਖ ਨੂੰ ਮੁਨਾਫੇ ਦੀ ਹਿੱਸੇਦਾਰੀ ਨਾਲ ਜੋੜ ਲਿਆ। ਇਸ ਫਿਲਮ ਦਾ ਬਜਟ 32 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

Tags: ਸ਼ਾਹਰੁਖ ਖਾਨ ਡੀਅਰ ਜ਼ਿੰਦਗੀਫੀਸShah Rukh Khan Dear zindagi fees

About The Author

Anuradha Sharma

Anuradha Sharma is News Editor at Jagbani.