FacebookTwitterg+Mail

ਆਖਿਰ 'ਡੀਅਰ ਜ਼ਿੰਦਗੀ' ਨੇ 9 ਦਿਨਾਂ 'ਚ ਕਿੰਨ੍ਹੇ ਕਰੋੜ ਦਾ ਕੀਤਾ ਕਾਰੋਬਾਰ,ਜਾਣੋ

shah rukh khan movie dear zindagi 49 25 crore business in 9 days
03 December, 2016 04:41:19 PM
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਦੀ ਬੀਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋ ਚੁੱਕੀ ਫਿਲਮ 'ਡੀਅਰ ਜ਼ਿੰਦਗੀ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ 9 ਦਿਨਾਂ 'ਚ ਕੁਲ 49.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਹਿਲੇ ਹਫਤੇ 'ਚ 'ਡੀਅਰ ਜ਼ਿੰਗਦੀ' ਫਿਲਮ ਨੇ ਕੁਲ 47 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ 'ਚ ਸ਼ਾਹਰੁਖ ਨੇ ਜਹਾਂਗੀਰ ਖਾਨ (ਜਗ) ਨਾਂ ਦੀ ਭੂਮਿਕਾ 'ਚ ਨਜ਼ਰ ਆ ਰਿਹਾ ਹੈ ਅਤੇ ਆਲੀਆ ਇਕ ਕੈਮਰਾ ਮਹਿਲਾ ਦੇ ਕਿਰਦਾਰ 'ਚ ਨਜ਼ਰ ਆਈ ਹੈ। ਇਸ ਫਿਲਮ 'ਚ ਆਲੀਆ ਦੇ ਕਿਰਦਾਰ ਦਾ ਨਾਂ ਕਾਅਰਾ ਹੈ। ਇਸ ਫਿਲਮ 'ਚ ਡਾਕਟਰ ਜਗ ਕਾਅਰ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਂਦਾ ਨਜ਼ਰ ਆ ਰਿਹਾ ਹੈ। ਇਸ ਫਿਲਮ ਦੀ ਨਿਰਦੇਸ਼ਕ ਗੌਰੀ ਸ਼ਿੰਦੇ

Tags: ਸ਼ਾਹਰੁਖ ਖਾਨਆਲੀਆ ਭੱਟਡੀਅਰ ਜ਼ਿੰਦਗੀ49 25 ਕਰੋੜ ਕਾਰੋਬਾਰ Shah Rukh KhanAlia BhattDear zindagi49 25 crore business