FacebookTwitterg+Mail

PICS : ਨਵਜੰਮੇ ਬੇਟੇ ਅਤੇ ਪਤਨੀ ਨੂੰ ਮਿਲਣ ਬੇਟੀ ਨਾਲ ਹਸਪਤਾਲ ਪੁੱਜੇ ਸ਼ਾਹਿਦ ਕਪੂਰ

shahid kapoor
07 September, 2018 11:07:35 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਪਤਨੀ ਮੀਰਾ ਰਾਜਪੂਤ ਬੁੱਧਵਾਰ ਨੂੰ ਦੂਜੀ ਵਾਰ ਮਾਤਾ-ਪਿਤਾ ਬਣੇ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ।

Punjabi Bollywood Tadka

ਬੁੱਧਵਾਰ ਰਾਤ ਹੀ ਮੀਰਾ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਇਸ ਦੌਰਾਨ ਸ਼ਾਹਿਦ ਕਪੂਰ ਨਜ਼ਰ ਨਹੀਂ ਆਏ ਸਨ।

Punjabi Bollywood Tadka

ਬੇਟੇ ਦੇ ਜਨਮ ਦੀ ਖਬਰ ਮਿਲਦੇ ਹੀ ਸ਼ਾਹਿਦ ਕਪੂਰ ਆਪਣੇ ਸਾਰੇ ਕੰਮ ਛੱਡ ਕੇ ਬੇਟੀ ਮੀਸ਼ਾ ਨੂੰ ਲੈ ਕੇ ਪਤਨੀ ਮੀਰਾ ਨੂੰ ਮਿਲਣ ਪਹੁੰਚੇ।

Punjabi Bollywood Tadka

ਸ਼ਾਹਿਦ ਕਪੂਰ ਅਤੇ ਮੀਸ਼ਾ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਬਾਹਰ ਸਪਾਟ ਹੋਏ।

Punjabi Bollywood Tadka

ਇਸ ਦੌਰਾਨ ਸ਼ਾਹਿਦ ਕਪੂਰ ਦੇ ਚਿਹਰੇ 'ਤੇ ਪਿਤਾ ਬਣਨ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਸੀ।

Punjabi Bollywood Tadka

ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ।

Punjabi Bollywood Tadka

ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸੈਲੇਬਸ ਦੇ ਵਧਾਈ ਸੰਦੇਸ਼ ਦਾ ਸਿਲਸਿਲਾ ਜਾਰੀ ਹੈ।

Punjabi Bollywood Tadka

ਦੱਸ ਦੇਈਏ ਕਿ ਮੀਰਾ ਨੇ ਇਸ ਤੋਂ ਪਹਿਲਾਂ 26 ਅਗਸਤ 2016 ਨੂੰ ਬੇਟੀ ਨੂੰ ਜਨਮ ਦਿੱਤਾ ਸੀ।

Punjabi Bollywood Tadka

ਸ਼ਾਹਿਦ ਨੇ 7 ਜੁਲਾਈ 2015 ਨੂੰ ਦਿੱਲੀ ਦੀ ਰਹਿਣ ਵਾਲੀ ਮੀਰਾ ਰਾਜਪੂਤ ਨਾਲ ਵਿਆਹ ਕੀਤਾ ਸੀ।

Punjabi Bollywood Tadka

ਹਾਲ ਹੀ 'ਚ ਸ਼ਾਹਿਦ ਕਪੂਰ ਨੂੰ ਲੈ ਕੇ ਖਬਰ ਆਈ ਸੀ ਕਿ ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਹੋ ਚੁੱਕਾ ਹੈ।

Punjabi Bollywood Tadka

ਯੂਜ਼ਰਸ ਨੇ ਸ਼ਾਹਿਦ ਨੂੰ ਦੱਸਿਆ ਕਿ ਕਿਸੇ ਹੈਕਰ ਗਰੁੱਪ ਨੇ ਉਨ੍ਹਾਂ ਦਾ ਅਕਾਊਂਟ ਹੈਕ ਕਰ ਲਿਆ ਹੈ।


Tags: Misha KapoorVisit New Born Baby Shahid KapoorMira RajputMumbaiHinduja Hospital

Edited By

Chanda Verma

Chanda Verma is News Editor at Jagbani.