FacebookTwitterg+Mail

ਬੇਮਤਲਬ ਦੇ ਰਿਸਕ ਉਠਾਉਣਾ ਬੇਤੁਕਾ : ਸ਼ਾਹਿਦ

shahid kapoor
10 September, 2018 09:32:09 AM

ਮੁੰਬਈ (ਭਾਸ਼ਾ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਅਭਿਨੈ ਲਈ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਲਗਾਤਾਰ ਚੰਗਾ ਕੰਮ ਕਰਨ ਨੂੰ ਪ੍ਰੇਰਿਤ ਕਰਦਾ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਕ ਅਭਿਨੇਤਾ ਲਈ ਬੇਮਤਲਬ ਦੇ ਰਿਸਕ ਉਠਾਉਣਾ ਵੀ ਬੇਤੁਕਾ ਹੈ। ਅਭਿਨੇਤਾ ਨੇ ਕਿਹਾ, ''ਰਿਸਕ ਉਠਾਉਣਾ ਅਤੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨਾ ਬੇਤੁਕਾ ਹੈ ਪਰ ਉਥੇ ਦੂਸਰੇ ਪਾਸੇ ਖੁਦ ਨੂੰ ਹਰ ਸੰਜਮ ਬਿਹਤਰ ਬਣਾਉਣ ਦੀ ਵੀ ਲੋੜ ਹੈ।''

Punjabi Bollywood Tadka

ਸ਼ਾਹਿਦ ਕੁਝ ਦਿਨ ਪਹਿਲਾਂ ਹੀ ਇਕ ਬੈਟੇ ਦੇ ਪਿਤਾ ਬਣੇ ਹਨ। ਉਨ੍ਹਾਂ ਦੀ 2 ਸਾਲ ਦੀ ਇਕ ਬੇਟੀ ਮੀਸ਼ਾ ਕਪੂਰ ਵੀ ਹੈ। ਉਸ ਨੇ ਆਪਣੇ ਬੇਟੇ ਦਾ ਨਾਂ ਜੈਨ ਕਪੂਰ ਰੱਖਿਆ ਹੈ। ਸ਼ਾਹਿਦ ਦੀ ਆਉਣ ਵਾਲੀ ਫਿਲਮ 'ਬੱਤੀ ਗੁਲ ਮੀਟਰ ਚਾਲੂ' ਹੈ।

Punjabi Bollywood Tadka


Tags: Shahid KapoorBatti Gul Meter ChaluMira RajputMisha Kapoor Zain Kapoor

Edited By

Chanda Verma

Chanda Verma is News Editor at Jagbani.