FacebookTwitterg+Mail

Pics : ਪਤੀ ਸ਼ਾਹਿਦ ਨਾਲ ਡਿਨਰ 'ਤੇ ਨਿਕਲੀ ਮੀਰਾ ਰਾਜਪੂਤ

shahid kapoor
03 November, 2018 07:06:34 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਪਤਨੀ ਮੀਰਾ ਰਾਜਪੂਤ ਅਤੇ ਕੁਝ ਦੋਸਤਾਂ ਨਾਲ ਦੇਰ ਰਾਤ ਡਿਨਰ 'ਤੇ ਦੇਖਿਆ ਗਿਆ। ਇਸ ਦੌਰਾਨ ਇਸ ਕਪਲ ਦੀਆਂ ਕਾਫੀ ਸਾਰੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਇਕੱਠੇ ਬਾਹਰ ਨਿਕਲੇ। ਇਸ ਦੌਰਾਨ ਮੀਰਾ ਤੇ ਸ਼ਾਹਿਦ ਬਲੈਕ ਆਊਟਫਿੱਟ 'ਚ ਦਿਖਾਈ ਦਿੱਤੇ। ਉੱਥੇ ਹੀ ਦੋਵੇਂ ਇਕ ਦੂਜੇ ਦੇ ਹੱਥਾਂ 'ਚ ਹੱਥ ਪਾਏ ਕਾਫੀ ਖੁਸ਼ ਲੱਗ ਰਹੇ ਸੀ।

Punjabi Bollywood Tadka
ਦੱਸਣਯੋਗ ਹੈ ਕਿ ਕਰੀਬ 2 ਮਹੀਨੇ ਪਹਿਲਾਂ ਮੀਰਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ। ਤਸਵੀਰਾਂ ਤੋਂ ਇਹ ਸਾਫ ਹੈ ਕਿ ਬੇਟੇ ਦੇ ਜਨਮ ਤੋਂ ਬਾਅਦ ਮੀਰਾ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹੈ।

Punjabi Bollywood TadkaPunjabi Bollywood Tadka


Tags: Shahid Kapoor Mira Rajput Dinner Fitness Misha Kapoor Bollywood Actor

Edited By

Kapil Kumar

Kapil Kumar is News Editor at Jagbani.