FacebookTwitterg+Mail

ਸ਼ਾਹਿਦ-ਮੀਰਾ ਦੀਆਂ ਇਹ ਰੋਮਾਂਟਿਕ ਤਸਵੀਰਾਂ ਬਣਾਉਂਦੀਆਂ ਨੇ ਫੈਨਜ਼ ਨੂੰ ਦੀਵਾਨਾ

shahid kapoor and mira rajput
07 July, 2018 03:05:02 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਅੱਜ ਆਪਣੀ ਤੀਜੀ ਵਾਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਿਦ ਤੇ ਮੀਰਾ 7 ਜੁਲਾਈ 2015 ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਸਨ। ਦੱਸ ਦੇਈਏ ਕਿ ਦੋਵਾਂ ਦੀ ਇਕ ਕਿਊਟ ਬੇਟੀ ਵੀ ਹੈ, ਜਿਸ ਦਾ ਨਾਂ ਮੀਸ਼ਾ ਕਪੂਰ ਹੈ।
Punjabi Bollywood Tadka
ਇਸ ਤੋਂ ਇਲਾਵਾ ਮੀਰਾ ਰਾਜਪੂਤ ਆਪਣੇ ਦੂਜੇ ਬੇਬੀ ਨੂੰ ਵੀ ਜਨਮ ਦੇਣ ਵਾਲੀ ਹੈ। ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਨੂੰ ਅਕਸਰ ਹੀ ਈਵੈਂਟਸ 'ਚ ਦੇਖਿਆ ਜਾਂਦਾ ਹੈ।
Punjabi Bollywood Tadka
ਅੱਜ ਤੁਹਾਨੂੰ ਸ਼ਾਹਿਦ ਤੇ ਮੀਰਾ ਦੀਆਂ ਖਾਸ ਰੋਮਾਂਟਿਕ ਕੈਮਿਸਟਰੀ ਵਾਲੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜੋ ਦੋਵੇਂ ਦੇ ਪਿਆਰ ਨੂੰ ਬਿਆਨ ਕਰਦੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਇੰਨੀ ਦਿਨੀਂ ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਸ਼ਾਹਿਦ ਕਪੂਰ ਨਾਲ ਸ਼ਰਧਾ ਕਪੂਰ, ਯਾਮੀ ਗੌਤਮ ਮੁੱਖ ਭੂਮਿਕਾ 'ਚ ਹਨ।
Punjabi Bollywood Tadka
ਇਸ ਤੋਂ ਇਲਾਵਾ ਸ਼ਾਹਿਦ ਕਪੂਰ ਨੇ 'ਪਦਮਾਵਤ' 'ਚ ਕਾਫੀ ਸ਼ਾਨਦਾਰ ਕਿਰਦਾਰ ਨਿਭਾਇਆ ਸੀ, ਜਿਸ ਦੀ ਲੋਕਾਂ ਨੇ ਕਾਫੀ ਪ੍ਰਸ਼ੰਸਾਂ ਕੀਤੀ ਸੀ।
Punjabi Bollywood Tadka
ਹਾਲ ਹੀ 'ਚ ਮੀਰਾ ਰਾਜਪੂਤ-ਸ਼ਾਹਿਦ ਕਪੂਰ ਰੋਮਾਂਟਿਕ ਅੰਦਾਜ਼ ਅੰਬਾਨੀ ਦੀ ਪਾਰਟੀ 'ਚ ਪਹੁੰਚੇ ਸਨ। ਇਸ ਦੌਰਾਨ ਦੋਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shahid KapoorMira RajputMarriage Anniversary Batti Gul Meter ChaluBollywood Celebrity

Edited By

Sunita

Sunita is News Editor at Jagbani.