FacebookTwitterg+Mail

ਮੀਰਾ ਰਾਜਪੂਤ ਦੀ ਬਾਲੀਵੁੱਡ ’ਚ ਐਂਟਰੀ ਨੂੰ ਲੈ ਕੇ ਸ਼ਾਹਿਦ ਕਪੂਰ ਨੇ ਤੋੜ੍ਹੀ ਚੁੱਪੀ

shahid kapoor on wife mira rajput s interest in acting
28 August, 2019 10:18:59 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਆਪਣੀ ਦੂਜੀ ਪ੍ਰੈੱਗਨੈਂਸੀ ਤੋਂ ਬਾਅਦ ਆਪਣੀ ਫਿੱਟਨੈੱਸ ਅਤੇ ਤਸਵੀਰਾਂ ਕਾਰਨ ਖਬਰਾਂ ’ਚ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਜ਼ਿਆਦਾਤਰ ਟਾਈਮ ਪਾਸ ਕਰਨ ਵਾਲੀ ਇਹ ਸੈਲੀਬਿ੍ਰਟੀ ਵਾਈਫ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਰਾਹੀ ਫੈਨਜ਼ ਦੇ ਦਿਲਾਂ ’ਤੇ ਰਾਜ਼ ਕਰਦੀ ਹੈ।
Punjabi Bollywood Tadka
ਇਸੇ ਵਿਚਕਾਰ ਸ਼ਾਹਿਦ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਸ ਦੀ ਪਤਨੀ ਮੀਰਾ ਫਿਲਮਾਂ ’ਚ ਕਦੋਂ ਡੈਬਿਆ ਕਰੇਗੀ ਤਾਂ ਸ਼ਾਹਿਦ ਨੇ ਜਵਾਬ ਦਿੰਦਿਆ ਕਿਹਾ,‘‘ਉਹ ਜੋ ਵੀ ਕਰਦਾ ਹੈ, ਮੀਰਾ ਉਸ ਦਾ ਸਾਥ ਦਿੰਦੀ ਹੈ ਅਥੇ ਮੀਰਾ ਆਪਣੀ ਲਾਈਫ ’ਚ ਜੋ ਕੁਝ ਕਰਨਾ ਚਾਹੇਗੀ, ਉਹ ਉਸ ਦੀ ਸੁਪੋਰਟ ਕਰੇਗਾ। ਉਸ ਨੇ ਕਿਹਾ ਕਿ ਮੀਰਾ ਕਾਫੀ ਕ੍ਰਿਏਟਿਵ ਹੈ, ਉਸ ਨੂੰ ਕੱਪੜੇ ਦੀ ਚੰਗੀ ਸੈਂਸ ਵੀ ਹੈ, ਨਾਲ ਹੀ ਖਾਣੇ ਦੇ ਮਾਮਲੇ ’ਚ ਵੀ ਉਹ ਬਹੁਤ ਚੰਗੀ ਹੈ।’’
Punjabi Bollywood Tadka
ਇਸ ਦੇ ਨਾਲ ਹੀ ਸ਼ਾਹਿਦ ਨੇ ਕਿਹਾ ਉਸ ਦੀ ਪਤਨੀ ਮੀਰਾ ਰਾਜਪੂਤ ਜੋ ਕੁਝ ਕਰਨਾ ਚਾਹੇਗੀ, ਉਹ ਉਸ ਦਾ ਸੁਪੋਰਟ ਕਰੇਗਾ। ਸ਼ਾਹਿਦ ਅਤੇ ਉਸ ਦੀ ਪਤਨੀ ਮਾਰੀ ਬਾਲੀਵੁੱਡ ਦੀਆਂ ਸਭ ਤੋਂ ਪਸੰਦੀਦਾ ਅਤੇ ਮਸ਼ਹੂਰ ਜੋੜੀਆਂ ’ਚ ਸ਼ਾਮਲ ਹੈ।


Tags: Shahid KapooMira RajputKabir SinghBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari