FacebookTwitterg+Mail

ਐਵਾਰਡ ਸਮਾਰੋਹ ਦੌਰਾਨ ਦਿਖਿਆ ਸ਼ਾਹਿਦ ਦੀ ਪਤਨੀ ਤੇ ਅਮਿਤਾਭ ਦੀ ਬੇਟੀ ਦਾ ਗਲੈਮਰੈੱਸ ਅੰਦਾਜ਼

shahid kapoor wife and amitabh daughter at award show
13 March, 2018 02:32:58 PM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਮੁੰਬਈ 'ਚ ਐਤਵਾਰ ਨੂੰ ਹੋਏ 'ਹੈਲੋ ਹਾਲ ਆਫ ਫੇਮ ਐਵਾਰਡਸ' 'ਚ ਪਹੁੰਚੀਆਂ।
Punjabi Bollywood Tadka
ਇਸ ਦੌਰਾਨ ਮੀਰਾ ਰਾਜਪੂਤ ਤੇ ਸ਼ਵੇਤਾ ਨੰਦਾ ਕਾਫੀ ਖੂਬਸੂਰਤ ਲੱਗ ਰਹੀਆਂ ਸਨ। ਮੀਰਾ ਨੇ ਬਲੈਕ ਐਂਡ ਵਾਈਟ ਰੰਗ ਦਾ ਆਫ ਸ਼ੋਲਡਰ ਗਾਊਨ ਪਹਿਨ ਰੱਖਿਆ ਸੀ। ਇਸ ਗਾਊਨ 'ਚ ਮੀਰਾ ਕਾਫੀ ਸਿੰਪਲ ਲੱਗ ਰਹੀ ਸੀ।
Punjabi Bollywood Tadka
ਉਥੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਇਸ ਐਵਾਰਡ ਸਮਾਰੋਹ 'ਚ ਗੋਲਡਨ ਗਾਊਨ 'ਚ ਪਹੁੰਚੀ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਹਸੀਨਾਵਾਂ 'ਤੇ ਟਿਕ ਗਈਆਂ।
Punjabi Bollywood Tadka
ਇਸ ਐਵਾਰਡ ਸਮਾਰੋਹ 'ਚ ਮੀਰਾ ਤੇ ਸ਼ਵੇਤਾ ਤੋਂ ਇਲਾਵਾ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵੀ ਪਹੁੰਚੀ ਸੀ, ਉਥੇ ਬਾਲੀਵੁੱਡ ਦੇ ਸਿਤਾਰੇ ਵੀ ਇਸ ਐਵਾਰਡ ਨਾਈਟ 'ਚ ਆਪਣਾ ਜਲਵਾ ਦਿਖਾਉਣ ਪਹੁੰਚੇ।
Punjabi Bollywood Tadka
ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਸ਼ਾਹਰੁਖ ਖਾਨ, ਰੇਖਾ, ਰਾਜਕੁਮਾਰ ਰਾਵ, ਨੁਸ਼ਰਤ ਭਰੂਚਾ ਤੇ ਕ੍ਰਿਤੀ ਸੈਨਨ ਵੀ ਇਸ ਐਵਾਰਡ ਸਮਾਰੋਹ 'ਚ ਨਜ਼ਰ ਆਏ।
Punjabi Bollywood TadkaPunjabi Bollywood TadkaPunjabi Bollywood Tadka


Tags: Meera Rajput Shweta Nanda Shahid Kapoor Amitabh Bachchan Hello Hall Of Fame

Edited By

Rahul Singh

Rahul Singh is News Editor at Jagbani.