FacebookTwitterg+Mail

ਸ਼ਾਹਿਦ ਦੀ ਪਤਨੀ ਨੇ ਸ਼ਾਰਟ ਪੈਂਟ 'ਚ ਬਿਨਾਂ ਮੇਕਅੱਪ ਦਿੱਤੇ ਹੌਟ ਪੋਜ਼, ਤਾਂ ਸ਼ਾਹਰੁਖ ਦੀ ਲਾਡਲੀ ਨੇ ਕਰਵਾਈ ਤੌਬਾ-ਤੌਬਾ

shahid kapoor wife mira rajput outing in hotpants
25 October, 2017 03:51:43 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਬੀਤੇ ਦਿਨੀਂ ਬਾਂਦਰਾ ਦੇ ਇਕ ਸੈਲੂਨ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਉਹ ਕਾਫੀ ਹੌਟ ਲੁੱਕ 'ਚ ਨਜ਼ਰ ਆਈ। ਉਸ ਨੇ ਬਲੈਕ ਰੰਗ ਦੀ ਸਲੀਵਲੈੱਸ ਟਾਪ ਕੇ ਪ੍ਰਿੰਟੇਡ ਚਿੱਟੇ ਰੰਗ ਦੀ ਹੌਟ ਪੈਂਟ ਪਾਈ ਸੀ। ਸੈਲੂਨ 'ਚ ਉਹ ਹੇਅਰ ਸਪਾਅ ਲਈ ਆਈ ਸੀ।

Punjabi Bollywood Tadka

ਜਿਵੇਂ ਹੀ ਮੀਰਾ ਸੈਲੂਨ ਤੋਂ ਆਈ ਫੋਟੋਗ੍ਰਾਫਰਜ਼ ਨੇ ਉਸ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। ਇਸ ਦੌਰਾਨ ਮੀਰਾ ਨਿਊਡ ਮੇਕਅੱਪ ਦੇ ਕੈਮਰੇ 'ਚ ਕੈਦ ਹੋਈ ਪਰ ਫਿਰ ਵੀ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। ਦੱਸ ਦੇਈਏ ਕਿ ਸ਼ਾਹਿਦ ਕਪੂਰ ਤੇ ਮੀਰਾ ਦਾ ਵਿਆਹ ਦੋ ਸਾਲ ਪਹਿਲਾ ਹੋਇਆ ਸੀ। ਦੋਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਮੀਸ਼ਾ ਹੈ। ਮੀਰਾ ਅਕਸਰ ਸ਼ਾਹਿਦ ਨਾਲ ਕਈ ਮੌਕਿਆਂ ਤੇ ਐਵਾਰਜ਼ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।

 Punjabi Bollywood Tadka
ਦੱਸਣਯੋਗ ਹੈ ਕਿ ਮੀਰਾ ਰਾਜਪੂਤ ਤੋਂ ਇਲਾਵਾ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਵੀ ਹੌਟ ਲੁੱਕ 'ਚ ਨਜ਼ਰ ਆਈ।

Punjabi Bollywood Tadka

ਇਸ ਦੌਰਾਨ ਉਸ ਨੇ ਬਲੈਕ ਰੰਗ ਦਾ ਹੌਟ ਸ਼ਾਰਟ ਟਾਪ ਪਾਇਆ ਸੀ। ਇਸ ਤੋਂ ਇਲਾਵਾ ਨਿਧੀ ਅਗਰਵਾਲ ਵੀ ਹੌਟ ਲੁੱਕ 'ਚ ਨਜ਼ਰ ਆਈ।

Punjabi Bollywood Tadka

Mira Rajput

Punjabi Bollywood Tadka

Suhana Khan

Punjabi Bollywood Tadka

Suhana Khan

Punjabi Bollywood Tadka

Nidhhi Agerwal

Punjabi Bollywood Tadka

Nidhhi Agerwal

Punjabi Bollywood Tadka

Rhea Chakraborty


Tags: Mira RajputHair SalonShahid KapoorShah Rukh KhanSuhana KhanBandraNidhhi AgerwalRhea Chakraborty