FacebookTwitterg+Mail

ਸ਼ਾਹਰੁਖ ਖਾਨ ਨੂੰ ਦੇਖ ਬੇਕਾਬੂ ਹੋਏ ਚੀਨੀ ਫੈਨਜ਼, ਵੀਡੀਓ ਵਾਇਰਲ

shahrukh khan
18 April, 2019 09:43:09 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਫਿਲਮ ਦੀ ਐਕਟਿੰਗ ਨੇ ਭਾਰਤ ਦੇ ਦਰਸ਼ਕਾਂ ਨੂੰ ਤਾਂ ਦੀਵਾਨਾ ਬਣਾਇਆ ਹੋਇਆ ਹੈ, ਇਸ ਦੇ ਨਾਲ ਹੀ ਉਹ ਵਿਦੇਸ਼ ਦੇ ਲੋਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਰਹੀ ਹੈ।


ਹਾਲ ਹੀ 'ਚ ਸ਼ਾਹਰੁਖ 9ਵੇਂ ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੀਨ ਪਹੁੰਚੇ ਸਨ। ਜਿੱਥੇ ਉਨ੍ਹਾਂ ਦੇ ਫੈਨਜ਼ ਵੱਲੋਂ ਉਨ੍ਹਾਂ ਨੂੰ ਕਾਫੀ ਪਿਆਰ ਮਿਲਿਆ। ਸ਼ਾਹਰੁਖ ਖਾਨ ਦਾ ਸਵਾਗਤ ਇਸ ਤਰ੍ਹਾਂ ਕੀਤਾ ਗਿਆ ਕਿ ਸ਼ਾਹਰੁਖ ਖਾਨ ਨੇ ਟਵਿਟਰ 'ਤੇ ਆਪਣੇ ਚੀਨ ਦੇ ਫੈਨਜ਼ ਨੂੰ ਧੰਨਵਾਦ ਕੀਤਾ।


ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਇਸ ਸਾਲ ਫਿਲਮ ਫੈਸਟੀਵਲ 'ਚ ਦਿਖਾਈ ਜਾਵੇਗੀ। ਇਸ ਦੇ ਲਈ ਸ਼ਾਹਰੁਖ ਚੀਨ ਪਹੁੰਚੇ ਹਨ।

 
 
 
 
 
 
 
 
 
 
 
 
 
 

#SRKinChina ❤️ The love for him is beyond everything else .

A post shared by SRK Universe (@srkuniverse) on Apr 17, 2019 at 1:16am PDT

 


Tags: Shahrukh KhanChinaZeroVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.