FacebookTwitterg+Mail

ਆਕਰਸ਼ਿਤ ਅੰਦਾਜ਼ ਨਾਲ ਸ਼ਮਾ ਸਿੰਕਦਰ ਨੇ ਲੁੱਟੇ ਪ੍ਰਸ਼ੰਸਕਾਂ ਦੇ ਦਿਲ

shama sikander
06 January, 2019 04:08:22 PM

ਮੁੰਬਈ(ਬਿਊਰੋ)— ਟੀ. ਵੀ. ਅਤੇ ਡਿਜ਼ੀਟਲ ਦੁਨੀਆ 'ਚ ਅਦਾਕਾਰਾ ਸ਼ਮਾ ਸਿਕੰਦਰ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਸ਼ਮਾ ਸਿੰਕਦਰ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ, ਜਿਨ੍ਹਾਂ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਪਾਜ਼ੀਟਿਵ ਰਿਸਪਾਂਸ ਦਿੰਦੇ ਹਨ।PunjabKesari
ਹਾਲ ਹੀ 'ਚ ਉਸ ਨੇ ਅਜਿਹੀਆਂ ਹੀ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।PunjabKesari
ਇਨ੍ਹਾਂ ਤਸਵੀਰਾਂ 'ਚ ਸ਼ਮਾ ਕਾਫੀ ਖੂਬਸੂਰਤ ਤੇ ਸਟਾਈਲਿਸ਼ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਸਮਾ ਸਿੰਕਦਰ ਹਮੇਸ਼ਾ ਹੀ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। PunjabKesari
ਉਸ ਦਾ ਲੁੱਕ ਹਮੇਸ਼ਾ ਹੀ ਦਰਸ਼ਕਾਂ ਦੇ ਦਿਲ ਲੁੱਟਣ ਵਾਲਾ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਸਮਾ ਸਿੰਕਦਰ ਕਈ ਵਾਰ ਹੌਟ ਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈPunjabKesariPunjabKesariPunjabKesari

PunjabKesari

PunjabKesari

 


Tags: Shama SikanderInstagramPhotoshootBollywood Celebrity

About The Author

manju bala

manju bala is content editor at Punjab Kesari