ਮੁੰਬਈ(ਬਿਊਰੋ)— ਟੀ. ਵੀ. ਅਤੇ ਡਿਜ਼ੀਟਲ ਦੁਨੀਆ 'ਚ ਆਪਣੇ ਬੋਲਡ ਅਤੇ ਹੌਟ ਅੰਦਾਜ਼ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਅਦਾਕਾਰਾ ਸ਼ਮਾ ਸਿਕੰਦਰ ਆਪਣੀਆਂ ਤਸਵੀਰਾਂ ਕਾਰਨ ਪ੍ਰਸ਼ੰਸਕਾਂ ਵਿਚਕਾਰ ਬੇਹੱਦ ਲੋਕਪ੍ਰਿਯ ਹੈ। ਹਾਲ ਹੀ 'ਚ ਸ਼ਮਾ ਸਿੰਕਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।
ਇਨ੍ਹਾਂ 'ਚੋਂ ਇਕ ਤਸਵੀਰ 'ਚ ਉਸ ਨੇ ਆਪਣੇ ਆਪ ਨੂੰ ਚਾਦਰ 'ਚ ਲਪੇਟਿਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ ਸ਼ਮਾ ਸਿਕੰਦਰ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ, ਜਿਸ 'ਤੇ ਉਸ ਦੇ ਪ੍ਰਸ਼ੰਸਕ ਪਾਜ਼ੀਟਿਵ ਰਿਸਪਾਂਸ ਦਿੰਦੇ ਹਨ।
ਹਾਲ ਹੀ 'ਚ ਸ਼ਮਾ ਨੇ ਇਕ ਅਜਿਹੀ ਹੀ ਹੌਟ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜੋ ਵਾਇਰਲ ਹੋ ਗਈ ਸੀ। ਇਸ ਤਸਵੀਰ 'ਚ ਸ਼ਮਾ ਦਾ ਕਮਾਲ ਦਾ ਬੋਲਡ ਲੁੱਕ ਦਿਖਾਈ ਦੇ ਰਿਹਾ ਹੈ।