FacebookTwitterg+Mail

ਕਦੇ ਇਸ ਹੌਟ ਤੇ ਬੋਲਡ ਅਦਾਕਾਰਾ ਨੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਹੁਣ ਦੇਵੇਗੀ ਫੈਸ਼ਨ ਟਿਪਸ

shama sikander fashion app
18 October, 2017 04:04:41 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਮਾ ਸਿਕੰਦਰ ਨੂੰ ਟੀ. ਵੀ. ਸੀਰੀਅਲ 'ਯੇ ਹੈ ਲਾਈਫ' ਨਾਲ ਫੇਮ ਮਿਲਿਆ ਸੀ। ਇਸ ਸੀਰੀਅਲ 'ਚ ਸ਼ਮਾ ਸਿੰਪਲ ਕਿਰਦਾਰ 'ਚ ਨਜ਼ਰ ਆਈ ਸੀ। ਸ਼ਮਾ ਸਿਕੰਦਰ ਆਪਣੇ ਹੌਟ ਲੁੱਕ ਦੇ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਇਸ ਤੋਂ ਬਾਅਦ ਉਹ ਸੀਰੀਅਲ 'ਬਾਲਵੀਰ' 'ਚ 'ਭਯੰਕਰ ਪਰੀ' ਦਾ ਕਿਰਦਾਰ 'ਚ ਵੀ ਦਿਖ ਚੁੱਕੀ ਹੈ।

Punjabi Bollywood Tadka
ਹਾਲ ਹੀ 'ਚ ਉਨ੍ਹਾਂ ਨੇ ਆਪਣੀ ਇਹ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਇਸ ਨੂੰ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ If I'm gonna be a mess, I might as well be a hot mess. ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਇਕ ਪੂਲ ਪਿਕਚਰ ਸ਼ੇਅਰ ਕੀਤੀ ਸੀ। ਇਸ ਦੀ ਵੀ ਕਾਫੀ ਚਰਚਾ ਹੋਈ ਸੀ। ਉਂਝ ਸ਼ਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਸ਼ਮਾ ਜਲਦ ਹੀ ਆਪਣਾ ਇਕ ਐਪ ਲਾਂਚ ਕਰਨ ਵਾਲੀ ਹੈ। ਇਸ 'ਚ ਉਹ ਫੈਸ਼ਨ ਅਤੇ ਬਿਊਟੀ ਪੋਸਟ ਸ਼ੇਅਰ ਕਰੇਗੀ। ਦੱਸਿਆ ਜਾਂਦਾ ਹੈ ਕਿ ਕਰੀਬ 5 ਸਾਲ ਪਹਿਲਾਂ ਸ਼ਮਾ ਬਾਇਪੋਲਰ ਡਿਸਾਰਡਰ (ਮਾਨਸਿਕ ਬੀਮਾਰੀ) ਦਾ ਸ਼ਿਕਾਰ ਸੀ।

Punjabi Bollywood Tadka

ਸ਼ਮਾ ਮੁਤਾਬਕ ਇਸ ਬੀਮਾਰੀ ਤੋਂ ਤੰਗ ਆ ਕੇ ਇਕ ਵਾਰ ਉਨ੍ਹਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ। 2016 'ਚ ਸ਼ਮਾ ਨੇ ਜੇਮਸ ਮਿਲੀਰਾਨ ਨਾਂ ਦੇ ਅਮਰੀਕੀ ਬਿਜ਼ਨੈੱਸਮੈਨ ਨਾਲ ਮੰਗਣੀ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਦਾ ਇਕ ਵੱਖਰਾ ਲੁੱਕ ਦਿਖਿਆ ਸੀ।

Punjabi Bollywood Tadka Punjabi Bollywood Tadka


Tags: Shama sikanderFashion appTv celebrityਸ਼ਮਾ ਸਿਕੰਦਰਇੰਸਟਾਗਰਾਮ