FacebookTwitterg+Mail

ਵਿਆਹ ਦੇ ਬੰਧਨ 'ਚ ਬੱਝੇ ਸ਼ਰਦ ਮਲਹੋਤਰਾ ਤੇ ਰਿਪਸੀ ਭਾਟੀਆ, ਦੇਖੋ ਤਸਵੀਰਾਂ

sharad malhotra ripci bhatia wedding
21 April, 2019 10:00:12 AM

ਮੁੰਬਈ(ਬਿਊਰੋ)— ਟੀ.ਵੀ. ਅਭਿਨੇਤਾ ਸ਼ਰਦ ਮਲਹੋਤਰਾ ਰਿਪਸੀ ਭਾਟੀਆ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਇਹ ਵਿਆਹ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਗੁਰਦੁਆਰਾ ਸਾਹਿਬ 'ਚ ਹੋਇਆ ਹੈ । ਗੁਰਦੁਆਰਾ ਸਾਹਿਬ ਪਹੁੰਚ ਕੇ ਇਸ ਜੋੜੀ ਨੇ ਆਨੰਦ ਕਾਰਜ ਕਰਵਾਏ ।

   ਸ਼ਰਦ ਮਲਹੋਤਰਾ ਦੀ ਹਲਦੀ ਸੈਰੇਮਨੀ (ਵੀਡੀਓ)

 

 
 
 
 
 
 
 
 
 
 
 
 
 

#SsharadMalhotra @sharadmalhotra009 #haldi #RipShaKiShaadi 😍😍❤❤❤

A post shared by 🔸SSHARAD OUR ROCKSTAR🔸 (@ssharadmalhotraa_fanclub) on Apr 20, 2019 at 12:31am PDT


ਇਸ ਜੋੜੀ ਦੇ ਆਨੰਦ ਕਾਰਜਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਵਿਆਹ ਦੇ ਸਮੇਂ ਜਿੱਥੇ ਰਿਪਸੀ ਨੇ ਪਿੰਕ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਉੱਥੇ ਸ਼ਰਦ ਸਫੈਦ ਰੰਗ ਦੀ ਸ਼ੇਰਵਾਨੀ ਤੇ ਪਿੰਕ ਰੰਗ ਦੀ ਪੱਗ 'ਚ ਨਜ਼ਰ ਆਏ।


ਵਿਆਹ ਤੋਂ ਬਾਅਦ ਹੁਣ ਇਹ ਜੋੜੀ ਰਿਸੈਪਸ਼ਨ ਕਰਨ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੰਗੀਤ ਸੈਰੇਮਨੀ ਦੌਰਾਨ ਟੀ.ਵੀ. ਦੇ ਕਈ ਮਸ਼ਹੂਰ ਸਟਾਰ ਨਜ਼ਰ ਆਏ ਸਨ । ਇਸ ਜੋੜੀ ਦੀ ਮਹਿੰਦੀ ਦੀ ਰਸਮ ਪ੍ਰਾਈਵੇਟ ਰੱਖੀ ਗਈ ਸੀ।

   ਸ਼ਰਦ ਮਲਹੋਤਰਾ ਮੈਰਿਜ ਇਮੇਜ਼ ਐਚਡੀ ਫੋਟੋ ਡਾਊਨਲੋਡ  

Punjabi Bollywood Tadka,ਸ਼ਰਦ ਮਲਹੋਤਰਾ ਮੈਰਿਜ ਇਮੇਜ਼ ਐਚਡੀ ਫੋਟੋ ਡਾਊਨਲੋਡ,sharad malhotra marriage image hd photo download

Punjabi Bollywood Tadka,ਸ਼ਰਦ ਮਲਹੋਤਰਾ ਮੈਰਿਜ ਇਮੇਜ਼ ਐਚਡੀ ਫੋਟੋ ਡਾਊਨਲੋਡ,sharad malhotra marriage image hd photo download

 


Tags: Sharad MalhotraRipci BhatiaWeddingPicsTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.