FacebookTwitterg+Mail

Video : ਫਗਵਾੜਾ GNA ਯੂਨੀਵਰਸਿਟੀ 'ਚ ਸ਼ੈਰੀ ਮਾਨ ਨੇ ਲਾਈਆਂ ਰੌਣਕਾਂ, ਝੂੰਮਣ ਲਾਏ ਦਰਸ਼ਕ

sharry mann live performance
13 April, 2018 05:08:10 PM

ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ ਬੀਤੇ ਦਿਨੀਂ ਯਾਨੀ 12 ਅਪ੍ਰੈਲ ਨੂੰ ਫਗਵਾੜਾ ਦੇ ਜੀ. ਐੱਨ. ਏ. ਯੂਨੀਰਵਸਿਟੀ 'ਚ ਸ਼ਿਰਕਤ ਕੀਤੀ। ਇਥੇ ਸ਼ੈਰੀ ਮਾਨ ਲਾਈ ਪੇਸ਼ਕਾਰੀ ਦੇਣ ਪੁੱਜੇ ਸਨ। ਸਇਸ ਦੌਰਾਨ ਸ਼ੈਰੀ ਮਾਨ ਨੇ ਆਪਣੇ ਗੀਤਾਂ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਦਿਲਾਂ ਨੂੰ ਛੂਹਿਆ।
Punjabi Bollywood Tadka
ਇਸ ਦੌਰਾਨ ਸ਼ੈਰੀ ਮਾਨ ਨੇ ਪੰਜਾਬੀ ਗੀਤਾਂ ਨਾਲ ਖੂਬ ਰੌਣਕਾਂ ਲਾਈਆਂ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸ਼ੈਰੀ ਮਾਨ ਤੇ ਜੀ. ਐੱਨ. ਏ. ਯੂਨੀਵਰਸਿਟੀ ਨੇ ਆਪਣੇ ਆਫੀਸ਼ੀਅਲ ਪੇਜ਼ 'ਤੇ ਸ਼ੇਅਰ ਕੀਤੀਆਂ ਹਨ। 
Punjabi Bollywood Tadka
ਦੱਸਣਯੋਗ ਹੈ ਕਿ ਸ਼ੈਰੀ ਮਾਨ ਨੇ ਆਪਣੇ ਬੇਮਿਸਾਲ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ।
Punjabi Bollywood Tadka
'ਯਾਰ ਅਣਮੁੱਲੇ', '3 ਪੈੱਗ', 'ਕਿਊਟ ਮੁੰਡਾ', 'ਵੱਡਾ ਬਾਈ', 'ਹੋਸਟਲ', 'ਲਵ ਯੂ', 'ਸ਼ਾਦੀ ਡਾਟ ਕਾਮ' ਤੇ 'ਸਾਡੇ ਆਲਾ' ਵਰਗੇ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।
Punjabi Bollywood Tadka

Punjabi Bollywood Tadka


Tags: Sharry MannGNA UniversityPhagwaraLive Performance VideoFacebook

Edited By

Sunita

Sunita is News Editor at Jagbani.