FacebookTwitterg+Mail

ਫਗਵਾੜਾ ਦੇ GNA ਯੂਨੀਵਰਸਿਟੀ 'ਚ ਲਾਈਵ ਪਰਫਾਰਮੈਂਸ ਦੇਣਗੇ ਸ਼ੈਰੀ ਮਾਨ

sharry mann live performance in phagwara
28 March, 2018 08:03:53 PM

ਜਲੰਧਰ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਆਪਣੇ ਬੇਮਿਸਾਲ ਗੀਤ ਤੇ ਕਿਊਟ ਅੰਦਾਜ਼ ਨਾਲ ਹਮੇਸ਼ਾ ਲੋਕਾਂ ਦੇ ਦਿਲਾਂ ਨੂੰ ਧੜਕਾਇਆ ਹੈ। 'ਯਾਰ ਅਣਮੁੱਲੇ', '3 ਪੈੱਗ', 'ਕਿਊਟ ਮੁੰਡਾ', 'ਵੱਡਾ ਬਾਈ', 'ਹੋਸਟਲ', 'ਲਵ ਯੂ', 'ਸ਼ਾਦੀ ਡਾਟ ਕਾਮ' ਵਰਗੇ ਸ਼ਾਨਦਾਰ ਗੀਤਾਂ ਨਾਲ ਸ਼ੈਰੀ ਮਾਨ ਨੇ ਵੱਖਰੀ ਪਛਾਣ ਬਣਾਈ ਹੈ। ਹੁਣ 12 ਅਪ੍ਰੈਲ ਨੂੰ ਸ਼ੈਰੀ ਮਾਨ ਆਪਣੇ ਚਾਹੁੰਣ ਵਾਲਿਆਂ ਦੇ ਰੂ-ਬ-ਰੂ ਹੋਣ ਜਾਣ ਜਾ ਰਹੇ ਹਨ।

ਅਸਲ 'ਚ ਫਗਵਾੜਾ ਦੇ ਜੀ. ਐੱਨ. ਏ. ਯੂਨੀਵਰਸਿਟੀ 'ਚ ਸ਼ੈਰੀ ਮਾਨ ਲਾਈਵ ਪਰਫਾਰਮੈਂਸ ਦੇਣਗੇ। ਇਸ ਦੌਰਾਨ ਉਹ ਆਪਣੇ ਧਮਾਕੇਦਾਰ ਗੀਤਾਂ ਨਾਲ ਦਰਸ਼ਕਾਂ ਦਾ ਸਮਾਂ ਬਣਨਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਦਿੱਤੀ ਹੈ।


Tags: Sharry Mann GNA UniversityPhagwaraLive PerformanceFacebook Video

Edited By

Chanda Verma

Chanda Verma is News Editor at Jagbani.