FacebookTwitterg+Mail

ਸ਼ੀਨਾ ਤੇ ਰੋਹਿਤ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਦੇਖੋ ਹਲਦੀ-ਮਹਿੰਦੀ ਸੈਰੇਮਨੀ

sheena bajaj and rohit purohit pre wedding festivities
22 January, 2019 05:02:17 PM

ਮੁੰਬਈ (ਬਿਊਰੋ) — ਟੀ. ਵੀ. ਕਪੱਲ ਸ਼ੀਨਾ ਬਜਾਜ ਤੇ ਰੋਹਿਤ ਪੁਰਾਹਿਤ 4 ਸਾਲ ਦੇ ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਅੱਜ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਜੈਪੁਰ 'ਚ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕਾ ਹੈ। ਕਪੱਲ ਦੀ ਮਹਿੰਦੀ ਤੇ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

Punjabi Bollywood Tadka

ਕਰੀਬੀ ਦੋਸਤਾਂ ਤੇ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਵਿਆਹ ਦੀ ਰਸਮਾਂ ਨਿਭਾਈਆਂ ਜਾ ਰਹੀਆਂ ਹਨ। ਮਹਿੰਦੀ ਸੈਰੇਮਨੀ 'ਚ ਸ਼ੀਨਾ ਕਾਫੀ ਸ਼ਾਨਦਾਰ ਲੱਗ ਰਹੀ ਸੀ।

Punjabi Bollywood Tadka

ਉਸ ਨੇ ਪਿੰਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

Punjabi Bollywood Tadka

ਮਹਿੰਦੀ ਲਵਾ ਕੇ ਸ਼ੀਨਾ ਨੇ ਕਾਫੀ ਪੋਜ਼ ਦਿੱਤੇ। ਉਸ ਦੇ ਚਿਹਰੇ 'ਤੇ ਵਿਆਹ ਤੋਂ ਪਹਿਲਾਂ ਦਾ ਗਲੋ ਸਾਫ ਨਜ਼ਰ ਆ ਰਿਹਾ ਹੈ।

Punjabi Bollywood Tadka

ਉਥੇ ਹੀ ਰੋਹਿਤ ਯੈਲੋ ਸ਼ੇਰਵਾਨੀ ਨਾਲ ਕਰੀਮ ਕਲਰ ਦੀ ਜੈਕਟ ਵੇਅਰ ਕੀਤੀ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੇ ਸਨ।

Punjabi Bollywood Tadka

ਸ਼ੀਨਾ ਨੇ ਇਸ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sheena Bajaj Rohit Purohit Pre Wedding Festivities Haldi and Mehendi Engagement Tujhse Hai Raabta Sheena Bajaj Bharatvarsh

Edited By

Sunita

Sunita is News Editor at Jagbani.