FacebookTwitterg+Mail

ਸੋਸ਼ਲ ਮੀਡੀਆ ਦੀ ਕਵੀਨ ਹੈ ਇਹ ਬਾਲੀਵੁੱਡ ਅਦਾਕਾਰਾ, ਇਸ ਸ਼ੋਅ ਨਾਲ ਹਾਲੀਵੁੱਡ 'ਚ ਮਾਰੇਗੀ ਮੋਰਚਾ

shenaz treasury
29 June, 2017 04:24:04 PM

ਨਵੀਂ ਦਿੱਲੀ— ਸ਼ਾਹਿਦ ਕਪੂਰ ਨਾਲ ਫਿਲਮ 'ਇਸ਼ਕ ਵਿਸ਼ਕ' 'ਚ ਨਜ਼ਰ ਆਈ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਟ੍ਰੇਜਰੀਵਾਲ ਅੱਜ 30 ਸਾਲਾਂ ਦੀ ਹੋ ਚੁੱਕੀ ਹੈ। ਪਿਛਲੇ ਦਿਨਾਂ 'ਚ ਇੱਕ ਵੀਡੀਓ ਨੂੰ ਲੈ ਕੇ ਖੂਬ ਚਰਚਾ 'ਚ ਆਈ ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਹੈ।

Punjabi Bollywood Tadka

ਸ਼ਹਿਨਾਜ਼ ਅਕਸਰ ਆਪਣੇ ਟ੍ਰਿਪ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਪਿਛਲੇ ਦਿਨੀਂ ਸ਼ਹਿਨਾਜ਼ ਗ੍ਰੀਸ ਗਈ ਹੋਈ ਸੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸ਼ਹਿਨਾਜ਼ ਆਪਣੀ ਬਸਟ ਫ੍ਰੈਂਡ ਦੇ ਵਿਆਹ 'ਚ ਸ਼ਾਮਲ ਹੋਣ ਲਈ ਗ੍ਰੀਸ ਗਈ ਸੀ।

Punjabi Bollywood Tadka

ਉਥੇ ਉਸ ਨੇ ਵਿਆਹ ਦੇ ਸੈਲੀਬ੍ਰੇਸ਼ਨ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਗ੍ਰੀਸ ਦੇ ਖੂਬਸੂਰਤ ਲੋਕੇਸ਼ਨ 'ਚ ਸ਼ਹਿਨਾਜ਼ ਨੇ ਬਿਕਨੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। 

Punjabi Bollywood Tadka
ਹਾਲ ਹੀ 'ਚ ਖਬਰ ਆਈ ਹੈ ਕਿ ਸ਼ਹਿਨਾਜ਼ ਜਲਦ ਹੀ ਹਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ।

Punjabi Bollywood Tadka

ਜੀ ਹਾਂ, 'ਬ੍ਰਾਊਨ ਨੈਸ਼ਨ' ਨਾਂ ਦੇ ਇਕ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਸ਼ਹਿਨਾਜ਼ 'ਦਿ ਬਿੱਗ ਸਿਕ' ਨਾਂ ਦੀ ਇੱਕ ਹਾਲੀਵੁੱਡ 'ਚ ਵੀ ਨਜ਼ਰ ਆਵੇਗੀ।

Punjabi Bollywood Tadka

ਫਿਲਮ ਇਕ ਪਾਕਿਸਤਾਨੀ ਅਤੇ ਇਕ ਅਮਰੀਕਨ ਪਰਿਵਾਰ ਦੀ ਕਹਾਣੀ ਹੋਵੇਗੀ, ਜਿਸ 'ਚ ਸ਼ਹਿਨਾਜ਼ ਇਕ ਪਾਕਿਸਤਾਨੀ ਲੜਕੀ ਦਾ ਕਿਰਦਾਰ ਨਿਭਾਏਗੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood Celebrity Hollywood EntryTV ShowIshq VishkShenaz Treasuryਇਸ਼ਕ ਵਿਸ਼ਕਸ਼ਹਿਨਾਜ਼ ਟ੍ਰੇਜਰੀਵਾਲ