FacebookTwitterg+Mail

B'Day Spl : ਅਜਿਹੇ ਵਿਵਾਦਾਂ ਕਾਰਨ ਸ਼ਰਲਿਨ ਚੋਪੜਾ ਨੇ ਹਿਲਾ ਦਿੱਤਾ ਸੀ ਪੂਰਾ ਦੇਸ਼

sherlyn chopra
11 February, 2019 10:30:58 AM

ਮੁੰਬਈ (ਬਿਊਰੋ) : ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸ਼ਰਲਿਨ ਨੇ ਫਿਲਮ 'ਦਿਲ ਬੋਲੇ ਹੜਿੱਪਾ' ਰਾਹੀਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਉਹ ਮਾਡਲਿੰਗ ਕਰਦੀ ਸੀ ਪਰ ਸ਼ਰਲਿਨ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਵਿਵਾਦਾਂ ਦੀ ਵਜ੍ਹਾ ਕਾਰਨ ਚਰਚਾ 'ਚ ਰਹੀ। ਅਜਿਹੇ ਵਿਵਾਦ ਕਾਰਨ ਸ਼ਰਲਿਨ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ—
Punjabi Bollywood Tadka
1. ਸ਼ਰਲਿਨ ਸਭ ਤੋਂ ਪਹਿਲਾਂ ਉਸ ਸਮੇਂ ਚਰਚਾ 'ਚ ਆਈ ਸੀ, ਜਦੋਂ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਬਿਨਾਂ ਕੱਪੜਿਆਂ ਦੇ ਫੋਟੋਸ਼ੂਟ ਕਰਵਾਇਆ ਸੀ। ਸ਼ਰਲਿਨ ਪਹਿਲੀ ਭਾਰਤੀ ਮਹਿਲਾ ਸੀ, ਜਿਸ ਨੇ ਪਲੇਅਬੁਆਏ ਲਈ ਬਿਨਾਂ ਕੱਪੜਿਆਂ ਦੇ ਫੋਟੋਸ਼ੂਟ ਕਰਵਾਇਆ ਸੀ।
Punjabi Bollywood Tadka
2. ਇਸ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਸ਼ਰਲਿਨ ਨੇ ਦੱਸਿਆ ਸੀ ਕਿ ਮਾਡਲਿੰਗ ਦੌਰਾਨ ਉਹ ਪੈਸੇ ਲੈ ਕੇ ਕਈ ਲੋਕਾਂ ਨਾਲ ਰਾਤਾਂ ਬਤੀਤ ਕਰ ਚੁੱਕੀ ਹੈ।
Punjabi Bollywood Tadka
3. ਖਬਰ ਇਹ ਵੀ ਸੀ ਕਿ ਸ਼ਰਲਿਨ ਨੇ ਪਲੇਅਬੁਆਏ ਮੈਗਜ਼ੀਨ 'ਚ ਜਗ੍ਹਾ ਹਾਸਲ ਕਰਨ ਲਈ 86 ਸਾਲ ਦੇ ਹੂਜ ਹੇਫਨਰ ਨਾਲ ਸਮਝੌਤਾ ਕੀਤਾ ਸੀ ਪਰ ਸ਼ਰਲਿਨ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।
Punjabi Bollywood Tadka
4. ਕੁਝ ਸਮਾਂ ਪਹਿਲਾਂ ਸ਼ਰਲਿਨ ਨੇ ਆਪਣੇ ਲਈ ਦੇਸ਼ ਦੇ ਸਰਵਉੱਚ ਸਨਮਾਨ ਭਾਰਤ ਰਤਨ ਦੀ ਮੰਗ ਕੀਤੀ ਸੀ। ਉਸ ਨੇ ਟਵੀਟ ਕੀਤਾ ਸੀ, 'ਮੈਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਭਾਰਤ ਦਾ ਸਭ ਤੋਂ ਵੱਡਾ ਸਨਮਾਨ ਸਭ ਤੋਂ ਵੱਡੀ ਸੇਵਾ ਲਈ ਮੈਨੂੰ ਮਿਲਣਾ ਚਾਹੀਦਾ ਹੈ।'
Punjabi Bollywood Tadka
5. ਇੰਨਾ ਹੀ ਨਹੀਂ, ਸ਼ਰਲਿਨ ਨੇ ਖੁਦ ਦੇ ਮਹਿਲਾਵਾਂ ਪ੍ਰਤੀ ਆਕਰਸ਼ਿਤ ਹੋਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਸੀ। ਉਸ ਨੇ ਕਿਹਾ ਸੀ, 'ਮੈਂ ਵਿਦਿਆ ਬਾਲਨ ਨਾਲ ਬੋਲਡ ਦ੍ਰਿਸ਼ ਕਰਨਾ ਚਾਹੁੰਦੀ ਹਾਂ। ਮੈਂ ਉਸ ਦੀ ਦੀਵਾਨੀ ਹਾਂ। ਜੇਕਰ ਉਹ ਸੁਣ ਰਹੀ ਹੈ ਤਾਂ ਮੈਂ ਉਸ ਨੂੰ ਕਹਿਣਾ ਚਾਹੁੰਦੀ ਹਾਂ ਕਿ ਵਿਦਿਆ, ਮੈਂ ਸਿਧਾਰਥ ਤੋਂ ਬਿਹਤਰ ਤੁਹਾਡੀ ਕਦਰ ਕਰ ਸਕਦੀ ਹਾਂ।'
Punjabi Bollywood Tadka
6. ਸ਼ਰਲਿਨ ਨੇ ਦਿੱਲੀ ਗੈਂਗਰੇਪ ਪੀੜਤਾ ਦੀ ਮੌਤ 'ਤੇ ਦੁਖੀ ਹੋ ਕੇ ਟਵੀਟ ਕੀਤਾ ਸੀ ਕਿ ਜੇਕਰ ਉਸ ਦੇ ਰੇਪ ਤੋਂ ਬਾਅਦ ਦੇਸ਼ 'ਚ ਸਾਰੀਆਂ ਲੜਕੀਆਂ ਦੀ ਸੁਰੱਖਿਆ ਦੀ ਗਾਰੰਟੀ ਮਿਲੇ ਤਾਂ ਉਹ ਆਪਣਾ ਰੇਪ ਕਰਵਾਉਣ ਲਈ ਤਿਆਰ ਹੈ।
Punjabi Bollywood Tadka
7. ਸ਼ਰਲਿਨ 'ਕਾਮਾਸੂਤਰ 3 ਡੀ' ਫਿਲਮ ਕਰਨ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਸੀ ਪਰ ਬਾਅਦ 'ਚ ਫਿਲਮ ਦੇ ਡਾਇਰੈਕਟਰ ਨਾਲ ਉਸ ਦਾ ਵਿਵਾਦ ਹੋ ਗਿਆ। ਸ਼ਰਲਿਨ ਨੇ ਪੌਲ 'ਤੇ ਆਰਥਿਕ ਧੋਖਾਧੜੀ ਕਰਨ ਦਾ ਦੋਸ਼ ਲਗਾ ਕੇ ਐੱਫ. ਆਈ. ਆਰ. ਦਰਜ ਕਰਵਾਈ ਸੀ।
Punjabi Bollywood Tadka
8. ਸ਼ਰਲਿਨ ਚੋਪੜਾ ਪਲਾਸਟਿਕ ਸਰਜਰੀ ਕਰਵਾਉਣ ਨੂੰ ਲੈ ਕੇ ਵੀ ਫਸ ਗਈ ਸੀ। ਉਸ ਦੀਆਂ ਪਹਿਲਾਂ ਤੇ ਹੁਣ ਦੀਆਂ ਤਸਵੀਰਾਂ 'ਚ ਸਾਫ ਫਰਕ ਦੇਖਿਆ ਜਾ ਸਕਦਾ ਹੈ ਪਰ ਸ਼ਰਲਿਨ ਨੇ ਸਰਜਰੀ ਦੀਆਂ ਗੱਲਾਂ ਤੋਂ ਸਾਫ ਇਨਕਾਰ ਕੀਤਾ ਸੀ।
Punjabi Bollywood Tadka
9. ਦੱਸਣਯੋਗ ਹੈ ਕਿ ਸ਼ਰਲਿਨ ਮਿਸ ਆਂਧਰ ਪ੍ਰਦੇਸ਼ ਵੀ ਰਹਿ ਚੁੱਕੀ ਹੈ ਅਤੇ ਨਾਲ ਹੀ ਐੱਮ ਟੀ. ਵੀ. ਦੇ ਸ਼ੋਅ 'ਸਪਲਿਟਸਵਿਲਾ' ਨੂੰ ਵੀ ਹੋਸਟ ਕਰ ਚੁੱਕੀ ਹੈ। ਹੁਣ ਇਸ ਸ਼ੋਅ ਨੂੰ ਸੰਨੀ ਲਿਓਨੀ ਹੋਸਟ ਕਰ ਰਹੀ ਹੈ। ਸਾਲ 2013 'ਚ 'ਬੈਡ ਗਰਲ' ਨਾਂ ਨਾਲ ਸ਼ਰਲਿਨ ਦੀ ਇਕ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋਈ ਸੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Sherlyn Chopra Happy Birthday Wajah Tum Ho Raqeeb Naughty Boy Bollywood Celebrity

Edited By

Sunita

Sunita is News Editor at Jagbani.