FacebookTwitterg+Mail

'ਮਾਇਆ' 'ਚ ਨਿਭਾਈ ਇਸ ਸੈਕਸੀ ਅਭਿਨੇਤਰੀ ਨੇ ਦੌਹਰੀ ਭੂਮਿਕਾ, ਡਰਦੇ ਅੰਦਾਜ਼ 'ਚ ਲਾਇਆ ਬੋਲਡਨੈੱਸ ਦਾ ਤੜਕਾ (ਦੇਖੋ ਤਸਵੀਰਾਂ)

    1/10
09 March, 2017 12:40:49 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਲਿਨ ਚੋਪੜਾ ਦੀ ਹਾਰਰ ਸ਼ਾਰਟ ਫਿਲਮ 'ਮਾਇਆ' ਯੂ.ਟਿਊਬ 'ਤੇ ਰਿਲੀਜ਼ ਹੋ ਚੁੱਕੀ ਹੈ। 'ਮਾਇਆ' ਦੀ ਪ੍ਰੋਡਿਊਸਰ ਅਤੇ ਨਿਰਦੇਸ਼ਕ ਹੋਣ ਦੇ ਨਾਲ-ਨਾਲ ਸ਼ਰਲਿਨ ਇਸ ਫਿਲਮ 'ਚ ਦੋਹਰਾ ਕਿਰਦਾਰ ਨਿਭਾਇਆ ਹੈ। 9 ਮਿੰਟ ਦੀ ਇਸ ਸ਼ਾਰਟ ਫਿਲਮ 'ਚ ਸ਼ਰਲਿਨ ਜੰਗਲ 'ਚ ਕਿਤੇ ਫਸ ਜਾਂਦੀ ਹੈ। ਕਹਾਣੀ 'ਚ ਮੋੜ ਉਸ ਸਮੇਂ ਆਉਂਦੇ ਹੈ ਜਦੋਂ ਉਸ ਦੀ ਮੁਲਾਕਾਤ ਹੂ-ਬ-ਹੂ ਸ਼ਰਲਿਨ ਵਰਗੀ ਨਜ਼ਰ ਆਉਣ ਵਾਲੀ ਨਾਲ ਹੁੰਦੀ ਹੈ।
ਜ਼ਿਕਰਯੋਗ ਹੈ ਕਿ 33 ਸਾਲਾਂ ਦੀ ਸ਼ਰਲਿਨ 'ਟਾਈਮ ਪਾਸ', 'ਦੋਸਤੀ : ਫ੍ਰੈਂਡਸ ਫਾਰਏਵਰ', 'ਨੌਟੀ ਬੁਆਏ', 'ਰਕੀਬ', 'ਕਾਮ ਸੂਤਰ 3 ਡੀ', 'ਵਜ੍ਹਾ ਤੁਮ ਹੈ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਬਾਲੀਵੁੱਡ 'ਚ ਕੈਰੀਅਰ ਬਣਾਉਣ ਵਾਲੀ ਸ਼ਰਲਿਨ ਜਦੋਂ ਫਿਲਮਾਂ ਨਾਲ ਪ੍ਰਸਿੱਧੀ ਹਾਸਲ ਨਹੀਂ ਕਰ ਸਕੀ। ਉਸ ਨੇ ਬੋਲਡਨੈੱਸ ਦਾ ਰਸਤਾ ਅਪਣਾਇਆ। ਅਗਸਤ 2014 'ਚ ਪਲੇਅਬੁਆਏ ਮੈਗਜ਼ੀਨ ਲਈ ਉਸ ਦਾ ਵਿਵਾਦਿਤ ਨਿਊਡ ਫੋਟੋਸ਼ੂਟ ਰਿਲੀਜ਼ ਹੋਇਆ। ਪ੍ਰਸਿੱਧੀ ਪਾਉਣ ਲਈ ਹੁਣ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਅਤੇ ਵਿਵਾਦਿਤ ਸਟੇਟਮੈਂਟ ਦੇ ਕੇ ਉਹ ਅਕਸਰ ਸੁਰਖੀਆਂ ਬਟੌਰਦੀ ਹੈ।

Tags: Sherlyn ChopraMayaHorror shortਮਾਇਆਸ਼ਰਲਿਨ ਚੋਪੜਾ