FacebookTwitterg+Mail

ਨਿਊਡ ਹੋਣ ਵਾਲੀ ਇਹ ਹੈ ਪਹਿਲੀ ਭਾਰਤੀ ਅਦਾਕਾਰਾ, ਜਿਸ ਨੇ ਚਲਾਇਆ ਸੀ ਟਾਪਲੈੱਸ ਦਾ ਰੁਝਾਨ

    2/13
28 May, 2017 02:40:57 PM
ਮੁੰਬਈ— ਇਨ੍ਹੀ ਦਿਨੀਂ ਬਾਲੀਵੁੱਡ ਮੈਗਜ਼ੀਨ ਲਈ ਟਾਪਲੈੱਸ ਅਤੇ ਸੈਮੀ ਨਿਊਡ ਫੋਟੋਸ਼ੂਟ ਦਾ ਰੁਝਾਨ ਹੈ। ਕਦੇ ਤੁਸੀਂ ਸੋਚਿਆ ਹੈ ਕਿ ਇਸ ਰੁਝਾਨ ਦੀ ਸ਼ੁਰੂਆਤ ਕਿਥੋਂ ਸ਼ੁਰੂ ਹੋਈ। ਇਹ ਰੁਝਾਨ ਕਿਸੇ ਨਾ ਕਿਸੇ ਨੇ ਤਾਂ ਸ਼ੁਰੂ ਕੀਤਾ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਿਹੇ ਹਾਂ ਕਿ ਇਸ ਰੁਝਾਨ ਦੀ ਸ਼ੁਰੂਆਤ ਕਿਸ ਅਭਿਨੇਤਰੀ ਨੇ ਕੀਤੀ ਸੀ। ਬਾਲੀਵੁੱਡ ਅਭਿਨੇਤਾ ਸ਼ਰਲਿਨ ਚੋਪੜਾ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਉਸ ਦਾ ਨਾਂ ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ 'ਚ ਸ਼ੁਮਾਰ ਹੈ। ਉਹ 'ਬਿੱਗ ਬੌਸ' ਵਰਗੇ ਰਿਐਲਿਟੀ ਸ਼ੋਅ 'ਚ ਵੀ ਨਜ਼ਰ ਆ ਚੁੱਕੀ ਹੈ।
ਇਸ ਤੋਂ ਇਲਾਵਾ ਉਹ ਪਹਿਲੀ ਭਾਰਤੀ ਮਹਿਲਾ ਹੈ, ਜਿਸ ਨੇ ਪਲੇਬਾਅ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਉਹ ਜਲਦ ਹੀ ਰੁਪੇਸ਼ ਪਾਲ ਦੀ ਵਿਵਾਦਿਤ ਫਿਲਮ ਕਾਮਸੂਤਰ '3ਡੀ' 'ਚ ਨਜ਼ਰ ਆਉਣ ਵਾਲੀ ਹੈ। ਸ਼ਰਲਿਨ ਚੋਪੜਾ 'ਟਾਈਮ ਪਾਸ', 'ਰੈੱਡ ਸਵਸਤਿਕ' ਅਤੇ 'ਗੇਮ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

Tags: Sherlyn ChopraTopless Sammy Nude Photoshootਸ਼ਰਲਿਨ ਚੋਪੜਾਟਾਪਲੈੱਸਸੈਮੀ ਨਿਊਡ ਫੋਟੋਸ਼ੂਟ