FacebookTwitterg+Mail

ਸ਼ਰਲਿਨ ਚੋਪੜਾ ਨੇ ਖਰੀਦੀ ਨਵੀਂ ਮਰਸਡੀਜ਼ ਕਾਰ, ਕੀਮਤ ਜਾਣ ਉੱਡਣਗੇ ਹੋਸ਼

sherlyn chopra
11 May, 2018 04:59:04 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਰਲਿਨ ਚੋਪੜਾ ਇਕ ਵਾਰ ਫਿਰ ਸੁਰਖੀਆਂ 'ਤੇ ਛਾਈ ਹੈ। ਸੁਰਖੀਆਂ 'ਚ ਆਉਣ ਦੀ ਵਜ੍ਹਾ ਸ਼ਰਲਿਨ ਦਾ ਬੋਲਡ ਫੋਟੋਸ਼ੂਟ ਨਹੀਂ ਹੈ। ਇਸ ਵਾਰ ਨਵੀਂ ਮਰਸਡੀਜ਼ ਨੂੰ ਲੈ ਕੇ ਸੁਰਖੀਆਂ 'ਚ ਛਾਈਆਂ ਹੈ ਸ਼ਰਲਿਨ ਚੋਪੜਾ।
Punjabi Bollywood Tadka
ਅਸਲ 'ਚ ਸ਼ਰਲਿਨ ਚੋਪੜਾ ਨੇ ਹਾਲ ਹੀ 'ਚ ਨਵੀਂ ਮਰਸਡੀਜ਼ ' Mercedes-Benz GLS Grand Edition' ਖਰੀਦੀ ਹੈ, ਜਿਸ ਦੀ ਕੀਮਤ ਜਾਣ ਤੁਹਾਡੇ ਹੋਸ਼ ਉੱਡ ਜਾਣਗੇ।
Punjabi Bollywood Tadka
ਇਸ ਲਗਜ਼ਰੀ ਗੱਡੀ ਦਾ ਰੰਗ ਚਿੱਟਾ ਹੈ ਤੇ ਇਸ ਦੀ ਕੀਮਤ 86.90 ਲੱਖ ਹੈ। ਲਗਜ਼ਰੀ ਕਾਰ ਨਾਲ ਸ਼ਰਲਿਨ ਚੋਪੜਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨਾਲ ਵੀ ਸ਼ੇਅਰ ਕੀਤੀਆਂ ਹਨ। 
Punjabi Bollywood Tadka
ਦੱਸਣਯੋਗ ਹੈ ਸ਼ਰਲਿਨ ਚੋਪੜਾ ਦਾ ਨਾਂ ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ 'ਚ ਸ਼ੁਮਾਰ ਹੈ। ਉਹ 'ਬਿੱਗ ਬੌਸ' ਵਰਗੇ ਰਿਐਲਿਟੀ ਸ਼ੋਅ 'ਚ ਵੀ ਨਜ਼ਰ ਆ ਚੁੱਕੀ ਹੈ।
Punjabi Bollywood Tadka
ਇਸ ਤੋਂ ਇਲਾਵਾ ਉਹ ਪਹਿਲੀ ਭਾਰਤੀ ਮਹਿਲਾ ਹੈ, ਜਿਸ ਨੇ ਪਲੇਬਾਅ ਮੈਗਜ਼ੀਨ ਲਈ ਕੱਪੜੇ ਉਤਾਰ ਕੇ ਫੋਟੋਸ਼ੂਟ ਕਰਵਾਇਆ ਸੀ।
Punjabi Bollywood Tadka

Punjabi Bollywood Tadka


Punjabi Bollywood Tadka

 

A post shared by Sherlyn Chopra (@sherlynchopra) on

ਇਸ ਤੋਂ ਇਲਾਵਾ ਉਸ ਨੇ ਰੁਪੇਸ਼ ਪਾਲ ਦੀ ਵਿਵਾਦਿਤ ਫਿਲਮ ਕਾਮਸੂਤਰ '3ਡੀ' 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸ਼ਰਲਿਨ ਚੋਪੜਾ 'ਟਾਈਮ ਪਾਸ', 'ਰੈੱਡ ਸਵਸਤਿਕ' ਅਤੇ 'ਗੇਮ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

 

A post shared by Sherlyn Chopra (@sherlynchopra) on

 


Tags: Sherlyn ChopraGerman Luxury Car Mercedes Benz GLS Grand EditionBollywood Celebrity

Edited By

Sunita

Sunita is News Editor at Jagbani.