FacebookTwitterg+Mail

ਸ਼ਰਲਿਨ ਚੋਪੜਾ ਨੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਦੇਖ ਫੈਨਜ਼ ਵੀ ਹੋਣਗੇ ਮਦਹੋਸ਼

sherlyn chopra
30 June, 2018 03:25:06 PM

ਮੁੰਬਈ(ਬਿਊਰੋ)— 'ਕਾਮਾਸੂਤਰ 3 ਡੀ' ਦੀ ਅਦਾਕਾਰਾ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸ਼ਰਲਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।
Punjabi Bollywood Tadka
ਇਸ ਤੋਂ ਪਹਿਲਾਂ ਵੀ ਸ਼ਰਲਿਨ ਕਈ ਵਾਰ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਨੇ ਵੱਖਰੇ-ਵੱਖਰੇ ਰੰਗ ਦੀ ਆਊਟਫਿੱਟ ਪਾਈ ਹੋਈ ਹੈ। ਦੱਸ ਦੇਈਏ ਕਿ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਦੱਸ ਦੇਈਏ ਕਿ ਸ਼ਰਲਿਨ ਨੇ ਕਾਲਜ ਦੌਰਾਨ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਸਾਲ 2005 'ਚ ਉਸ ਨੇ 'ਟਾਈਮ ਪਾਸ' ਨਾਂ ਦੀ ਫਿਲਮ ਨਾਲ ਬੀ-ਟਾਊਨ 'ਚ ਐਂਟਰੀ ਕੀਤੀ, ਜੋ ਬੁਰੀ ਤਰ੍ਹਾਂ ਫਲਾਪ ਰਹੀ। ਫਿਰ ਯਸ਼ਰਾਜ ਬੈਨਰ ਲਈ ਉਸ ਨੇ ਕੰਮ ਕੀਤਾ ਪਰ ਗੱਲ ਨਹੀਂ ਬਣ ਸਕੀ।
Punjabi Bollywood Tadka
ਇਸ ਤੋਂ ਬਾਅਦ ਬਾਲੀਵੁੱਡ 'ਚ ਜਦੋਂ ਸ਼ਰਲਿਨ ਨਹੀਂ ਚੱਲੀ ਤਾਂ ਉਸ ਨੇ ਉਹ ਰਸਤਾ ਅਪਣਾਇਆ ਜੋ ਅਕਸਰ ਹਰ ਅਦਾਕਾਰਾਂ ਅਪਣਾਉਂਦੀਆਂ ਹਨ। ਸ਼ਰਲਿਨ ਚੋਪੜਾ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਸ਼ਰਲਿਨ ਚੋਪੜਾ ਫਿਲਮ 'ਕਾਮਸੂਤਰ 3 ਡੀ' ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿ ਚੁੱਕੀ ਹੈ।
Punjabi Bollywood Tadka
ਇਸ ਫਿਲਮ 'ਚ ਸ਼ਰਲਿਨ ਚੋਪੜਾ ਦਾ ਬੋਲਡ ਰੂਪ ਦੇਖਣ ਨੂੰ ਮਿਲਿਆ ਸੀ, ਜੋ ਕਿ ਇਕ ਐਡਲਟ ਫਿਲਮ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸ਼ਰਲਿਨ ਜਦੋਂ ਵੀ ਖਬਰਾਂ 'ਚ ਆਉਂਦੀ ਹੈ ਤਾਂ ਗਲਤ ਟਿੱਪਣੀਆਂ ਕਾਰਨ ਹੀ ਆਉਂਦੀ ਹੈ।
Punjabi Bollywood Tadka
ਸਾਲ 2014 'ਚ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਤੋਂ ਬਾਅਦ ਖੂਬ ਵਿਵਾਦ ਹੋਇਆ ਸੀ। ਸ਼ਰਲਿਨ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 448,000 ਫਾਲੋਅਰਜ਼ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sherlyn ChopraInstagramKamasutra 3DPictures Viral Bollywoood Actress

Edited By

Sunita

Sunita is News Editor at Jagbani.