FacebookTwitterg+Mail

ਹੌਟਨੈੱਸ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਸ਼ਰਲਿਨ ਚੋਪੜਾ, ਤਸਵੀਰਾਂ ਨੇ ਗਵਾਹ

sherlyn chopra
28 August, 2018 12:46:29 PM

ਮੁੰਬਈ(ਬਿਊਰੋ)— 'ਕਾਮਾਸੂਤਰ 3 ਡੀ' ਦੀ ਅਦਾਕਾਰਾ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸ਼ਰਲਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।

ਇਸ ਤੋਂ ਪਹਿਲਾਂ ਵੀ ਸ਼ਰਲਿਨ ਕਈ ਵਾਰ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਨੇ ਵੱਖਰੇ-ਵੱਖਰੇ ਰੰਗ ਦੀ ਆਊਟਫਿੱਟ ਪਾਈ ਹੋਈ ਹੈ। ਦੱਸ ਦੇਈਏ ਕਿ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਰਲਿਨ ਨੇ ਕਾਲਜ ਦੌਰਾਨ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

ਇਸ ਤੋਂ ਬਾਅਦ ਸਾਲ 2005 'ਚ ਉਸ ਨੇ 'ਟਾਈਮ ਪਾਸ' ਨਾਂ ਦੀ ਫਿਲਮ ਨਾਲ ਬੀ-ਟਾਊਨ 'ਚ ਐਂਟਰੀ ਕੀਤੀ, ਜੋ ਬੁਰੀ ਤਰ੍ਹਾਂ ਫਲਾਪ ਰਹੀਆਂ। ਯਸ਼ਰਾਜ ਬੈਨਰ ਲਈ ਉਸ ਨੇ ਕੰਮ ਕੀਤਾ ਪਰ ਗੱਲ ਨਹੀਂ ਬਣ ਸਕੀ। ਇਸ ਤੋਂ ਬਾਅਦ ਬਾਲੀਵੁੱਡ 'ਚ ਜਦੋਂ ਸ਼ਰਲਿਨ ਨਹੀਂ ਚੱਲੀ ਤਾਂ ਉਸ ਨੇ ਉਹ ਰਸਤਾ ਅਪਣਾਇਆ ਜੋ ਅਕਸਰ ਹਰ ਅਦਾਕਾਰਾਂ ਅਪਣਾਉਂਦੀਆਂ ਹਨ।

Punjabi Bollywood Tadka

ਸ਼ਰਲਿਨ ਚੋਪੜਾ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਸ਼ਰਲਿਨ ਚੋਪੜਾ ਫਿਲਮ 'ਕਾਮਸੂਤਰ 3 ਡੀ' ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿ ਚੁੱਕੀ ਹੈ। ਇਸ ਫਿਲਮ 'ਚ ਸ਼ਰਲਿਨ ਚੋਪੜਾ ਦਾ ਬੋਲਡ ਰੂਪ ਦੇਖਣ ਨੂੰ ਮਿਲਿਆ ਸੀ, ਜੋ ਕਿ ਇਕ ਐਡਲਟ ਫਿਲਮ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਸ਼ਰਲਿਨ ਜਦੋਂ ਵੀ ਖਬਰਾਂ 'ਚ ਆਉਂਦੀ ਹੈ ਤਾਂ ਗਲਤ ਟਿੱਪਣੀਆਂ ਕਾਰਨ ਹੀ ਆਉਂਦੀ ਹੈ।

ਸਾਲ 2014 'ਚ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਤੋਂ ਬਾਅਦ ਖੂਬ ਵਿਵਾਦ ਹੋਇਆ ਸੀ। ਸ਼ਰਲਿਨ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 448,000 ਫਾਲੋਅਰਜ਼ ਹਨ।


Tags: Sherlyn ChopraInstagramKamasutra 3DPictures ViralBollywoood Actress

Edited By

Sunita

Sunita is News Editor at Jagbani.