FacebookTwitterg+Mail

ਇੰਸਟਾ 'ਤੇ ਸ਼ਰਲਿਨ ਚੋਪੜਾ ਨੇ ਮੁੜ ਦਿਖਾਇਆ ਕਾਤਿਲਾਨਾ ਅੰਦਾਜ਼, ਤਸਵੀਰਾਂ ਵਾਇਰਲ

sherlyn chopra
23 October, 2018 10:43:34 AM

ਮੁੰਬਈ(ਬਿਊਰੋ)— 'ਕਾਮਾਸੂਤਰ 3 ਡੀ' ਦੀ ਅਦਾਕਾਰਾ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸ਼ਰਲਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।

Punjabi Bollywood Tadka

ਇਸ ਤੋਂ ਪਹਿਲਾਂ ਵੀ ਸ਼ਰਲਿਨ ਕਈ ਵਾਰ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਨੇ ਵੱਖਰੇ-ਵੱਖਰੇ ਰੰਗ ਦੀ ਆਊਟਫਿੱਟ ਪਾਈ ਹੋਈ ਹੈ।

Punjabi Bollywood Tadka
ਦੱਸ ਦੇਈਏ ਕਿ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਸ਼ਰਲਿਨ ਨੇ ਕਾਲਜ ਦੌਰਾਨ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਸਾਲ 2005 'ਚ ਉਸ ਨੇ 'ਟਾਈਮ ਪਾਸ' ਨਾਂ ਦੀ ਫਿਲਮ ਨਾਲ ਬੀ-ਟਾਊਨ 'ਚ ਐਂਟਰੀ ਕੀਤੀ, ਜੋ ਬੁਰੀ ਤਰ੍ਹਾਂ ਫਲਾਪ ਰਹੀਆਂ।

Punjabi Bollywood Tadka

ਯਸ਼ਰਾਜ ਬੈਨਰ ਲਈ ਉਸ ਨੇ ਕੰਮ ਕੀਤਾ ਪਰ ਗੱਲ ਨਹੀਂ ਬਣ ਸਕੀ।

Punjabi Bollywood Tadka

ਇਸ ਤੋਂ ਬਾਅਦ ਬਾਲੀਵੁੱਡ 'ਚ ਜਦੋਂ ਸ਼ਰਲਿਨ ਨਹੀਂ ਚੱਲੀ ਤਾਂ ਉਸ ਨੇ ਉਹ ਰਸਤਾ ਅਪਣਾਇਆ ਜੋ ਅਕਸਰ ਹਰ ਅਦਾਕਾਰਾਂ ਅਪਣਾਉਂਦੀਆਂ ਹਨ।

Punjabi Bollywood Tadka
ਸ਼ਰਲਿਨ ਚੋਪੜਾ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਸ਼ਰਲਿਨ ਚੋਪੜਾ ਫਿਲਮ 'ਕਾਮਸੂਤਰ 3 ਡੀ' ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿ ਚੁੱਕੀ ਹੈ।

Punjabi Bollywood Tadka

ਇਸ ਫਿਲਮ 'ਚ ਸ਼ਰਲਿਨ ਚੋਪੜਾ ਦਾ ਬੋਲਡ ਰੂਪ ਦੇਖਣ ਨੂੰ ਮਿਲਿਆ ਸੀ, ਜੋ ਕਿ ਇਕ ਐਡਲਟ ਫਿਲਮ ਹੈ।

Punjabi Bollywood Tadka

ਅਜਿਹਾ ਕਿਹਾ ਜਾਂਦਾ ਹੈ ਕਿ ਸ਼ਰਲਿਨ ਜਦੋਂ ਵੀ ਖਬਰਾਂ 'ਚ ਆਉਂਦੀ ਹੈ ਤਾਂ ਗਲਤ ਟਿੱਪਣੀਆਂ ਕਾਰਨ ਹੀ ਆਉਂਦੀ ਹੈ।

Punjabi Bollywood Tadka

ਸਾਲ 2014 'ਚ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਤੋਂ ਬਾਅਦ ਖੂਬ ਵਿਵਾਦ ਹੋਇਆ ਸੀ।

Punjabi Bollywood Tadka

ਸ਼ਰਲਿਨ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 448,000 ਫਾਲੋਅਰਜ਼ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Sherlyn Chopra Photoshoot Instagram Kamasutra 3D Pictures Viral Bollywoood Actress

Edited By

Sunita

Sunita is News Editor at Jagbani.