FacebookTwitterg+Mail

ਬਾਲੀਵੁੱਡ ਦੀ ਇਸ ਅਭਿਨੇਤਰੀ ਨੇ ਪੈਸੇ ਕਮਾਉਣ ਲਈ ਵੇਚਿਆ ਆਪਣਾ ਸਰੀਰ (ਵੀਡੀਓ)

27 September, 2015 03:18:05 PM

ਮੁੰਬਈ: ਬਾਲੀਵੁੱਡ ਅਭਿਨੇਤਰੀਆਂ ਬਾਰੇ ਆਏ ਦਿਨ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਅਭਿਨੇਤਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਪੈਸੇ ਕਮਾਉਣ ਲਈ ਆਪਣੇ ਸਰੀਰ ਨੂੰ ਵੇਚ ਦਿੱਤਾ ਸੀ। ਜੀ ਹਾਂ, ਅਭਿਨੇਤਰੀ ਸ਼ਰਲਿਨ ਚੋਪੜਾ ਨੇ ਖੁਦ ਦੱਸਿਆ ਕਿ ਉਸ ਨੇ ਪੈਸੇ ਕਮਾਉਣ ਲਈ ਕਈ ਲੋਕਾਂ ਨਾਲ ਸੈਕਸ ਕੀਤਾ ਹੈ। ਸ਼ਰਲਿਨ ਚੋਪੜਾ ਨੇ ਇਸ ਗੱਲ ਦਾ ਖੁਲਾਸਾ ਇਕ ਵੈੱਬਸਾਈਟ ਨੂੰ ਵੀਡੀਓ ਕਾਨਫਰੈਂਸ ਰਾਹੀਂ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਉਹ ਪਹਿਲਾਂ ਆਪਣੀ ਕਾਲਜ ਫੀਸ ਲਈ ਅਜਿਹਾ ਕਰਦੀ ਸੀ ਪਰ ਬਾਅਦ 'ਚ ਇਹ ਉਸ ਦਾ ਲਾਈਫ-ਸਟਾਈਲ ਬਣ ਗਿਆ ਸੀ। ਅਸਲ 'ਚ ਸ਼ਰਲਿਨ ਅਜਿਹਾ ਕਰਕੇ ਜ਼ਿਆਦਾ ਪੈਸੇ ਕਮਾਉਣਾ ਚਾਹੁੰਦੀ ਸੀ ਅਤੇ ਇਸ ਲਈ ਉਸ ਨੇ ਇਹ ਕਦਮ ਚੁੱਕਿਆ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: Sherlyn Choprasoldbollywoodਸ਼ਰਲਿਨ ਚੋਪੜਾਵੇਚਿਆਬਾਲੀਵੁੱਡ