FacebookTwitterg+Mail

ਨੈੱਟ ਦੀ ਡਰੈੱਸ 'ਚ ਅਦਾਕਾਰਾ ਦਿਖਾਈ ਬੋਲਡ ਫਿੱਗਰ, ਸਾਈਕਲ 'ਤੇ ਬੈਠ ਕੇ ਦਿੱਤੇ ਹੌਟ ਪੋਜ਼

sherlyn chopra bold phototshoot
27 April, 2018 05:00:47 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਨੇ ਨੈੱਟ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਦੀ ਬੋਲਡ ਲੁੱਕ ਸਾਫ ਦਿਖਾਈ ਦੇ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸ਼ਰਲਿਨ ਹਮੇਸ਼ਾ ਹੀ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਸ਼ਰਲਿਨ ਨੂੰ ਬਾਲੀਵੁੱਡ 'ਚ ਬੋਲਡ ਫੋਟੋਸ਼ੂਟ ਲਈ ਜਾਣਿਆ ਜਾਂਦਾ ਹੈ।
Punjabi Bollywood Tadka
ਉਹ ਹਮੇਸ਼ਾ ਹੀ ਆਪਣੇ ਬੋਲਡ ਫੋਟੋਸ਼ੂਟ ਅਤੇ ਵੀਡੀਓਜ਼ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ।
Punjabi Bollywood Tadka
ਇਸ ਤੋਂ ਪਹਿਲਾਂ ਵੀ ਉਹ ਕਈ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਚੁੱਕੀ ਹੈ।
Punjabi Bollywood Tadka
ਕੁਝ ਸਾਲ ਪਹਿਲਾਂ ਉਨ੍ਹਾਂ ਨੇ ਪਲੇਅਬੁਆਏ ਮੈਗਜ਼ੀਨ ਲਈ ਬਿਨਾਂ ਕੱਪੜਿਆਂ ਦੇ ਫੋਟੋਸ਼ੂਟ ਕਰਾਇਆ ਸੀ।

Punjabi Bollywood Tadka

Punjabi Bollywood Tadka


Tags: Sherlyn ChopraBold PhototshootHot LookInstagramRed SwastikKamasutra 3DWajah Tum Ho

Edited By

Sunita

Sunita is News Editor at Jagbani.