FacebookTwitterg+Mail

ਬੋਲਡ ਸ਼ਰਲਿਨ ਨੇ ਜਨਮਦਿਨ ਮੌਕੇ ਵੀ ਪੋਸਟ ਕਰ ਦਿੱਤੀਆਂ ਇਹ ਹੌਟ ਤਸਵੀਰਾਂ

sherlyn chopra hot birthday party pics
12 February, 2018 05:54:14 PM

ਮੁੰਬਈ (ਬਿਊਰੋ)— 'ਕਾਮਾਸੂਤਰ 3ਡੀ' ਦੀ ਅਭਿਨੇਤਰੀ ਸ਼ਰਲਿਨ ਚੋਪੜਾ ਨੇ ਇੰਸਟਾਗ੍ਰਾਮ 'ਤੇ ਆਪਣੇ ਜਨਮਦਿਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

 

A post shared by Sherlyn Chopra (@sherlynchopra) on

ਫਿਲਮ 'ਕਾਮਾਸੂਤਰ 3ਡੀ' 'ਚ ਕੰਮ ਕਰਨ ਤੋਂ ਬਾਅਦ ਹੀ ਸ਼ਰਲਿਨ ਬੇਹੱਦ ਚਰਚਿਤ ਹੋ ਗਈ ਸੀ। ਸ਼ਰਲਿਨ ਦਾ ਅਸਲੀ ਨਾਂ ਮੋਨਾ ਚੋਪੜਾ ਹੈ।

 

A post shared by Sherlyn Chopra (@sherlynchopra) on

ਹਾਲਾਂਕਿ ਸਾਲ 2014 'ਚ ਇਸ ਫਿਲਮ ਦੇ ਨਿਰਦੇਸ਼ਕ ਰੁਪੇਸ਼ ਪੌਲ ਤੇ ਸ਼ਰਲਿਨ ਚੋਪੜਾ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਕਾਰਨ ਸ਼ਰਲਿਨ ਸੁਰਖੀਆਂ 'ਚ ਰਹੀ ਸੀ।

 

A post shared by Sherlyn Chopra (@sherlynchopra) on

ਇੰਸਟਾਗ੍ਰਾਮ 'ਤੇ ਇਸ ਸਮੇਂ ਸ਼ਰਲਿਨ ਦੇ 4 ਲੱਖ 77 ਹਜ਼ਾਰ ਫਾਲੋਅਰਜ਼ ਹਨ। ਸ਼ਰਲਿਨ ਐੱਮ. ਟੀ. ਵੀ. ਦੇ ਸ਼ੋਅ 'ਸਪਲਿਟਸਵਿਲਾ' ਦਾ ਵੀ ਹਿੱਸਾ ਰਹਿ ਚੁੱਕੀ ਹੈ।

 

A post shared by Sherlyn Chopra (@sherlynchopra) on

ਸ਼ਰਲਿਨ ਦੀ ਪਿਛਲੀ ਫਿਲਮ 'ਵਜ੍ਹਾ ਤੁਮ ਹੋ' ਸੀ। ਸ਼ਰਲਿਨ ਪ੍ਰਸਿੱਧ ਸ਼ੋਅ 'ਬਿੱਗ ਬੌਸ' ਦੇ ਤੀਜੇ ਸੀਜ਼ਨ ਦਾ ਵੀ ਹਿੱਸਾ ਸੀ।


Tags: Sherlyn Chopra Birthday Instagram Hot Pics Party

Edited By

Rahul Singh

Rahul Singh is News Editor at Jagbani.