FacebookTwitterg+Mail

ਸ਼ਰਮ ਨੂੰ ਛੱਡ ਸ਼ਰਲਿਨ ਚੋਪੜਾ ਨੇ ਕੱਪੜੇ ਉਤਾਰ ਕੇ 'MAXIM' ਲਈ ਕਰਵਾਇਆ ਸੀ ਫੋਟੋਸ਼ੂਟ, ਮਚਿਆ ਸੀ ਬਵਾਲ

sherlyn chopra nude photoshoot
28 September, 2017 05:07:02 PM

ਮੁੰਬਈ(ਬਿਊਰੋ)— ਮਸ਼ਹੂਰ ਮਾਡਲ ਤੇ ਅਦਾਕਾਰਾ ਸ਼ਰਲਿਨ ਚੋਪੜਾ ਆਪਣੇ ਕੰਮ ਤੋਂ ਜ਼ਿਆਦਾ ਵਿਵਾਦਾਂ ਕਾਰਨ ਚਰਚਾ 'ਚ ਰਹਿੰਦੀ ਹੈ। ਸਾਲ 2012 'ਚ ਪਲੇਅਬੁਆਏ ਮੈਗਜ਼ੀਨ ਲਈ ਉਸ ਦੇ ਨਿਊਡ ਫੋਟੋਸ਼ੂਟ ਨਾਲ ਬਵਾਲ ਮਚ ਗਿਆ ਸੀ। ਮੈਗਜ਼ੀਨ ਦੇ ਫਾਊਂਡਰ ਦੇ ਦਿਹਾਂਤ ਤੋਂ ਬਾਅਦ ਇਕ ਵਾਰ ਫਿਰ ਸ਼ਰਲਿਨ ਸੰਬੰਧਿਤ ਫੋਟੋਸ਼ੂਟ ਦੀ ਚਰਚਾ ਹੋਣ ਲੱਗੀ ਹੈ।

Punjabi Bollywood Tadka

ਪਲੇਅਬੁਆਏ ਦੇ ਫਾਊਂਡਰ ਹਿਊਗ ਹੇਫਰਨਰ ਸੀ। 91 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸ਼ਰਲਿਨ ਨੇ ਸੋਸ਼ਲ ਮੀਡੀਆ 'ਤੇ ਉਸ ਨਾਲ ਤਸਵੀਰ ਸ਼ੇਅਰ ਕਰਕੇ ਸ਼ਰਧਾਂਜਲੀ ਦਿੱਤੀ ਹੈ।

Punjabi Bollywood Tadka

ਸ਼ਰਲਿਨ ਭਾਰਤ ਦੀ ਪਹਿਲੀ ਮਾਡਲ ਸੀ, ਜਿਸ ਨੇ ਪਲੇਅਬੁਆਏ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ। ਇਹ ਫੋਟੋਸ਼ੂਟ ਸਾਲ 2012 'ਚ ਹੋਇਆ ਸੀ ਪਰ ਤਸਵੀਰਾਂ 2014 'ਚ ਸਾਹਮਣੇ ਆਈਆਂ ਸਨ।

Punjabi Bollywood Tadka

ਤਸਵੀਰਾਂ 2014 'ਚ ਆਜ਼ਾਦੀ ਦਿਵਸ 'ਤੇ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਖੁਸ਼ ਹਾਂ ਕਿ ਪਲੇਅਬੁਆਏ ਨੇ ਮੇਰੀਆਂ ਤਸਵੀਰਾਂ ਨੂੰ ਆਜ਼ਾਦੀ ਦਿਵਸ 'ਤੇ ਰਿਲੀਜ਼ ਕੀਤੀਆਂ।

Punjabi Bollywood Tadka

ਇਸ ਤੋਂ ਵਧੀਆ ਹੋਰ ਸਮਾਂ ਨਹੀਂ ਹੋ ਸਕਦਾ ਸੀ। ਸਾਲ 2012 'ਚ ਫੋਟੋਸ਼ੂਟ ਤੋਂ ਬਾਅਦ ਸ਼ਰਲਿਨ ਨੇ ਟਵਿਟਰ 'ਤੇ ਆਪਣੀ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਨ੍ਹਾਂ ਤਸਵੀਰਾਂ 'ਤੇ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਟਵਿਟਰ ਨੇ ਉਸ ਦੀਆਂ ਟਸਵੀਰਾਂ 'ਤੇ ਬੈਨ ਕਰ ਦਿੱਤਾ ਸੀ। ਉਸ ਸਮੇਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਸ਼ਰਲਿਨ ਨੇ ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਉਣ ਲਈ ਹਿਊਗ ਹੇਫਰਨਰ ਨਾਲ ਵਨ ਨਾਈਟ ਸਟੈਂਡ ਕੀਤਾ ਸੀ।

Punjabi Bollywood Tadka

ਸ਼ਰਲਿਨ ਨੇ ਫੋਟੋਸ਼ੂਟ ਤੋਂ ਬਾਅਦ ਦੱਸਿਆ ਸੀ ਕਿ ਹਿਊਗ ਹੇਫਰਨਰ ਬਹੁਤ ਚੰਗਾ ਇਨਸਾਨ ਹੀ। ਬਾਹਰ ਉਨ੍ਹਾਂ ਦੀ ਸਖਸ਼ੀਅਤ ਜਿਵੇਂ ਦੀ ਹੈ, ਉਹ ਉਸ ਤੋਂ ਇਕਦਮ ਉਲਟੇ ਹਨ।

Punjabi Bollywood Tadka


Tags: Instagram Sherlyn ChopraNude PhotoshootMaxim Magazineਸ਼ਰਲਿਨ ਚੋਪੜਾਪਲੇਅਬੁਆਏ ਮੈਗਜ਼ੀਨ