FacebookTwitterg+Mail

HOT PICS: ਲਾਈਮਲਾਈਟ ਲਈ ਸ਼ਰਲਿਨ ਨੇ ਸੋਸ਼ਲ ਮੀਡੀਆ 'ਤੇ ਲਾਈ ਹੌਟਨੈੱਸ ਦੀ ਅੱਗ, ਦਿਖਾਈ ਹੌਟ ਫਿੱਗਰ

sherlyn chopra s hot pics
24 November, 2017 05:38:09 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੀ ਖੂਬਸੂਰਤ ਤੇ ਹੌਟ ਫਿੱਗਰ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਅਜਿਹਾ ਹੀ ਇਕ ਨਾਂ ਹੈ ਸ਼ਰਲਿਨ ਚੋਪੜਾ ਦਾ, ਜੋ ਅਕਸਰ ਵਿਵਾਦਾਂ 'ਚ ਘਿਰੀ ਰਹਿੰਦੀ ਹੈ।

Punjabi Bollywood Tadka

ਸ਼ਰਲਿਨ ਚੋਪੜਾ ਦਾ ਅਸਲੀ ਨਾਂ ਮੋਨਾ ਚੋਪੜਾ ਹੈ। ਸ਼ਰਲਿਨ ਦਾ ਜਨਮ ਹੈਦਰਾਬਾਦ 'ਚ ਹੋਇਆ। ਉਨ੍ਹਾਂ ਨੇ ਸਕੂਲੀ ਪੜ੍ਹਾਈ ਖਤਮ ਹੁੰਦੇ ਹੀ ਆਂਧਰਾ ਬਿਊਟੀ ਪ੍ਰਤੀਯੋਗਿਤਾ 'ਚ ਹਿੱਸਾ ਲਿਆ। ਇਸ ਦੇ ਨਾਲ ਹੀ ਉਹ ਇਸ ਪ੍ਰਤਿਯੋਗਿਤਾ ਦੀ ਜੇਤੂ ਵੀ ਬਣੀ।

Punjabi Bollywood Tadka

ਅਦਾਕਾਰਾ ਸ਼ਲਲਿਨ ਚੋਪੜਾ ਨੇ ਇੰਸਟਾ 'ਤੇ ਆਪਣੀਆਂ ਬੇਹੱਦ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਕਾਰਨ ਉਹ ਮੁੜ ਚਰਚਾ 'ਚ ਆ ਗਈ ਹੈ। ਇਨ੍ਹਾਂ ਤਸਵੀਰਾਂ 'ਚ ਉਹ ਵ੍ਹਾਈਟ ਕਲਰ ਦੀ ਡਰੈੱਸ ਪਹਿਨੇ ਬੈੱਡ 'ਤੇ ਲੇਟੀ ਨਜ਼ਰ ਆ ਰਹੀ ਹੈ।

 

A post shared by Sherlyn Chopra (@sherlynchopra) on

ਕੀ ਤੁਸੀਂ ਇਸ ਗੱਲ ਦਾ ਯਕੀਨ ਕਰੋਗੇ ਕਿ ਸ਼ਰਲਿਨ ਜਦੋਂ ਟੀਨਏਜ 'ਚ ਸੀ ਤਾਂ ਉਨ੍ਹਾਂ ਵੱਲ ਕੋਈ ਲੜਕਾ ਦੇਖਣਾ ਵੀ ਪਸੰਦ ਨਹੀਂ ਕਰਦਾ ਸੀ।

 

A post shared by Sherlyn Chopra (@sherlynchopra) on

ਇਸ ਤੋਂ ਬਾਅਦ ਸ਼ਰਲਿਨ ਨੇ ਬਾਲੀਵੁੱਡ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ।

 

A post shared by Sherlyn Chopra (@sherlynchopra) on

ਸ਼ਰਲਿਨ ਵਿਵਾਦਿਤ ਸ਼ੋਅ ਬਿੱਗ ਬੌਸ ਦਾ ਵੀ ਹਿੱਸਾ ਰਹਿ ਚੁੱਕੀ ਹੈ। ਸ਼ਰਲਿਨ 'ਕਾਮਸੂਤਰ 3ਡੀ' 'ਚ ਵੀ ਕੰਮ ਕਰ ਚੁੱਕੀ ਹੈ, ਜੋ ਕਿ ਐਡਲਟ ਫਿਲਮ ਸੀ।

 

A post shared by Sherlyn Chopra (@sherlynchopra) on

ਸਾਲ 2014 'ਚ ਉਨ੍ਹਾਂ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਤੋਂ ਬਾਅਦ ਖੂਬ ਵਿਵਾਦ ਹੋਇਆ।

 

A post shared by Sherlyn Chopra (@sherlynchopra) on

ਸ਼ਰਲਿਨ ਚੋਪੜਾ ਹਿੰਦੀ ਸਿਨੇਮਾ ਦੀ ਇਕਲੌਤੀ ਅਜਿਹੀ ਅਭਿਨੇਤਰੀ ਹੈ, ਜਿਨ੍ਹਾਂ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਾਇਆ।

 

A post shared by Sherlyn Chopra (@sherlynchopra) on

ਸ਼ਰਲਿਨ 'ਜਵਾਨੀ ਦੀਵਾਨੀ: ਏ ਯੂਥਫੁੱਲ ਜਾਇਰਾਈਡ', 'ਰਕੀਬ' ਤੇ 'ਰੇਡ ਸਵਾਸਤਿਕ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।


Tags: Playboy MagazineKamasutra 3DSherlyn chopraInstagramਸ਼ਰਲਿਨ ਚੋਪੜਾਕਾਮਸੂਤਰ 3ਡੀ