FacebookTwitterg+Mail

ਟੈਡੀ ਬੀਅਰ ਨਾਲ ਸ਼ਰਲਿਨ ਨੇ ਕਰਵਾਇਆ ਬੋਲਡ ਫੋਟੋਸ਼ੂਟ, ਐਡਲਟ ਸਟਾਰ ਨਾਲ ਹੋਈ ਤੁਲਨਾ

sherlyn chopra video photoshoot
04 April, 2018 05:26:09 PM

ਮੁੰਬਈ(ਬਿਊਰੋ)— ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਦੀ ਇਕ ਵੀਡੀਓ ਫੋਟੋਸ਼ੂਟ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਅਦਾਕਾਰਾ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸ਼ਰਲਿਨ ਆਪਣੇ ਸਰੀਰ ਨੂੰ ਇਕ ਟੈਡੀ ਬੀਅਰ ਨਾਲ ਕਵਰ ਕਰਦੀ ਦਿਖ ਰਹੀ ਹੈ। ਸ਼ਰਲਿਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਸ ਬੋਲਡ ਫੋਟੋਸ਼ੂਟ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਅਦਾਕਾਰਾ ਚਰਚਾ 'ਚ ਆ ਗਈ ਹੈ। ਇਸ ਵੀਡੀਓ ਨੂੰ ਹੁਣ ਤੱਕ 582.647 ਵਿਊਜ਼ ਮਿਲ ਚੁੱਕੇ ਹਨ। ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''Listen to my #heartbeat ❤️💋 #video by @malaysompura  #photographer @ashishsom  #makeupandhair by @rajeshgupta_mua (sic).''

Punjabi Bollywood Tadka

ਅਦਾਕਾਰਾ ਦੇ ਇਸ ਬੋਲਡ ਵੀਡੀਓ 'ਤੇ ਕਈ ਲੋਕਾਂ ਨੇ ਭੱਦੇ ਅਤੇ ਅਸ਼ਲੀਲ ਕੁਮੈਂਟ ਕੀਤੇ ਹਨ। ਇਕ ਨੇ ਤਾਂ ਉਨ੍ਹਾਂ ਨੂੰ ਦੂਜੀ ਐਡਲਟ ਸਟਾਰ ਮੀਆ ਮਲਕੋਵਾ ਤੱਕ ਕਹਿ ਦਿੱਤਾ। ਉਂਝ ਟਰੋਲਰਜ਼ ਤੋਂ ਇਲਾਵਾ ਕੁਝ ਅਜਿਹੇ ਵੀ ਲੋਕ ਹਨ, ਜਿਨ੍ਹਾਂ ਨੂੰ ਅਦਾਕਾਰਾ ਦਾ ਇਹ ਵੀਡੀਓ ਕਾਫੀ ਪਸੰਦ ਆਇਆ ਹੈ। ਸ਼ਰਲਿਨ ਆਪਣੇ ਬੋਲਡ ਫੋਟੋਸ਼ੂਟ ਅਤੇ ਵੀਡੀਓਜ਼ ਕਾਰਨ ਕਾਫੀ ਮਸ਼ਹੂਰ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਬੋਲਡ ਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਚੁੱਕੀ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਾਇਆ ਸੀ।


Tags: Sherlyn ChopraInstagramVideo PhotoshootViralTroll Bollywood Celebrity

Edited By

Chanda Verma

Chanda Verma is News Editor at Jagbani.