FacebookTwitterg+Mail

Oops Movement : ਪਾਰਟੀ ਦੌਰਾਨ ਜਦੋਂ ਹਵਾ 'ਚ ਉੱਡ ਸ਼ਿਲਪਾ ਦੀ ਹੌਟ ਡਰੈੱਸ ਨੇ ਦਿੱਤਾ ਧੋਖਾ

shilpa shetty
24 July, 2017 03:02:34 PM

ਮੁੰਬਈ— ਬਾਲੀਵੁੱਡ ਦੀ ਹੌਟ ਅਭਿਨੇਤਰੀ ਸ਼ਿਲਪਾ ਸ਼ੈੱਟੀ ਹਾਲ ਹੀ 'ਚ ਫਿਲਮਫੇਅਰ ਦੇ ਐਡੀਟਰ ਜੀਤੇਸ਼ ਪਿਲਈ ਦੀ ਜਨਮਦਿਨ ਪਾਰਟੀ 'ਚ ਪਹੁੰਚੀ ਸੀ। ਉਥੇ ਉਨ੍ਹਾਂ ਨੂੰ ਚਿੱਟੇ ਰੰਗ ਦੀ ਡਰੈੱਸ 'ਚ ਨਜ਼ਰ ਆਈ ਪਰ ਉਨ੍ਹਾਂ ਦੀ ਡਰੈੱਸ ਨੇ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ।

Punjabi Bollywood Tadka

ਜਦੋਂ ਉਹ ਵੈਨਯੂ ਤੋਂ ਬਾਹਰ ਨਿਕਲ ਰਹੀ ਸੀ ਤਾਂ ਹਵਾ ਚੱਲੀ ਅਤੇ ਉਨ੍ਹਾਂ ਦੀ ਡਰੈੱਸ ਉਡਣ ਲੱਗਾ। ਸ਼ਿਲਪਾ ਨੇ ਤੁਰੰਤ ਹਥ ਨਾਲ ਆਪਣੀ ਡਰੈੱਸ ਨੂੰ ਫੜਿਆ।

Punjabi Bollywood Tadka

ਸ਼ਿਲਪਾ ਵਾਰਡਰੋਬ ਮਾਲਫੰਕਸ਼ਨ ਤੋਂ ਬੱਚ ਗਈ ਪਰ ਉਸ ਦੀ ਡਰੈੱਸ ਕਾਰਨ ਉਨ੍ਹਾਂ ਨੂੰ ਕਾਫੀ ਸ਼ਰਮਿੰਦਾ ਹੋਣਾ ਪਿਆ।

Punjabi Bollywood Tadka

ਉਨ੍ਹਾਂ ਦੇ ਐਕਸਪ੍ਰੇਸ਼ਨ ਦੇਖ ਕੇ ਲੱਗ ਰਿਹਾ ਸੀ ਕਿ ਉਹ ਅਸਹਿਜ ਹੈ।

Punjabi Bollywood Tadka

ਇਸ ਦੌਰਾਨ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਹ ਕੈਮਰੇ ਨੂੰ ਦੇਖ ਕੇ ਹਸਦੀ ਅਤੇ ਡਰੈੱਸ ਨੂੰ ਸੰਭਾਲਦੀ ਨਜ਼ਰ ਆ ਰਹੀ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebrityShilpa Shettydress leftbirthday partyJitesh Pillaaiਸ਼ਿਲਪਾ ਸ਼ੈੱਟੀਜੀਤੇਸ਼ ਪਿਲਈ