FacebookTwitterg+Mail

ਰਵੀਨਾ ਤੇ ਸ਼ਿਲਪਾ ਦੀਆਂ ਖੂਬਸੂਰਤ ਤਸਵੀਰਾਂ ਨੇ ਛੇੜੀ ਨਵੀਂ ਚਰਚਾ

shilpa shetty and raveena tandon
23 April, 2019 03:12:32 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਤੇ ਸ਼ਿਲਪਾ ਸ਼ੈੱਟੀ ਨੇ ਕਦੇ ਕਾਮਨ ਮਿਸਟੇਕ ਕੀਤੀ ਸੀ। ਇਹ ਉਨ੍ਹਾਂ ਨੇ ਖੁਦ ਹੀ ਸਵੀਕਾਰ ਕੀਤਾ ਸੀ, ਜਦੋਂ ਪਿਛਲੀ ਵਾਰ ਸ਼ਿਲਪਾ ਸ਼ੈੱਟੀ ਦੇ ਸ਼ੋਅ 'ਸੁਪਰ ਡਾਂਸਰ ਸੀਜ਼ਨ' 'ਚ ਰਵੀਨਾ ਸ਼ਾਮਲ ਹੋਈ ਸੀ।

Punjabi Bollywood Tadka,ਰਵੀਨਾ ਟੰਡਨ & ਸ਼ਿਲਪਾ ਸ਼ੈੱਟੀ ਇਮੇਜ਼ ਐਚਡੀ ਫੋਟੋ ਡਾਊਨਲੋਡ,raveena tandon & shilpa shetty image hd photo download

ਉਦੋਂ ਦੋਵਾਂ ਨੇ ਇਸ ਬਾਰੇ ਸਾਰੀਆਂ ਗੱਲਾਂ ਕੀਤੀਆਂ ਸਨ ਕਿ ਕਿਵੇਂ ਦੋਵੇਂ ਹੁਣ ਬਹੁਤ ਕਰੀਬੀ ਦੋਸਤ ਹੈ ਅਤੇ ਕਿਸ ਤਰ੍ਹਾਂ ਜ਼ਿੰਦਗੀ 'ਚ ਉਨ੍ਹਾਂ ਨੇ ਕੁਝ ਗਲਤੀਆਂ ਕੀਤੀਆਂ ਸਨ।

Punjabi Bollywood Tadka,ਸ਼ਿਲਪਾ ਸ਼ੈੱਟੀ ਇਮੇਜ਼ ਐਚਡੀ ਫੋਟੋ ਡਾਊਨਲੋਡ,shilpa shetty image hd photo download
ਜ਼ਾਹਿਰ ਹੈ ਕਿ ਦੋਵੇਂ ਆਪਣੇ ਸਾਬਕਾ ਪ੍ਰੇਮੀ ਬਾਰੇ ਚਰਚਾ ਕਰ ਰਹੀ ਸੀ।

Punjabi Bollywood Tadka,ਸ਼ਿਲਪਾ ਸ਼ੈੱਟੀ ਇਮੇਜ਼ ਐਚਡੀ ਫੋਟੋ ਡਾਊਨਲੋਡ,shilpa shetty image hd photo download

ਇਕ ਵਾਰ ਦੋਵੇਂ ਇਕੱਠੀਆਂ ਨਜ਼ਰ ਆਈਆਂ ਹਨ ਅਤੇ ਦੋਵਾਂ ਨੇ 'ਸੁਪਰ ਡਾਂਸਰ' ਦੇ ਸੈੱਟ 'ਤੇ ਕਾਫੀ ਮਸਤੀ ਕੀਤੀ ਹੈ।

Punjabi Bollywood Tadka,ਸ਼ਿਲਪਾ ਸ਼ੈੱਟੀ ਇਮੇਜ਼ ਐਚਡੀ ਫੋਟੋ ਡਾਊਨਲੋਡ,shilpa shetty image hd photo download

ਰਵੀਨਾ ਨੇ ਇੰਸਟਾਗ੍ਰਾਮ 'ਤੇ ਇਕ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸ਼ਿਲਪਾ ਨਾਲ ਆਪਣੀ ਸਾੜ੍ਹੀ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka,ਰਵੀਨਾ ਟੰਡਨ ਇਮੇਜ਼ ਐਚਡੀ ਫੋਟੋ ਡਾਊਨਲੋਡ,raveena tandon image hd photo download

ਰਵੀਨਾ ਨੇ ਵੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

Punjabi Bollywood Tadka,ਰਵੀਨਾ ਟੰਡਨ ਇਮੇਜ਼ ਐਚਡੀ ਫੋਟੋ ਡਾਊਨਲੋਡ,raveena tandon image hd photo download

ਦੱਸ ਦਈਏ ਕਿ ਦੋਵੇਂ ਦੇ ਇਸ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

Punjabi Bollywood Tadka,ਰਵੀਨਾ ਟੰਡਨ ਇਮੇਜ਼ ਐਚਡੀ ਫੋਟੋ ਡਾਊਨਲੋਡ,raveena tandon image hd photo download

Punjabi Bollywood Tadka,ਸ਼ਿਲਪਾ ਸ਼ੈੱਟੀ ਇਮੇਜ਼ ਐਚਡੀ ਫੋਟੋ ਡਾਊਨਲੋਡ,shilpa shetty image hd photo download

Punjabi Bollywood Tadka,ਸ਼ਿਲਪਾ ਸ਼ੈੱਟੀ ਇਮੇਜ਼ ਐਚਡੀ ਫੋਟੋ ਡਾਊਨਲੋਡ,shilpa shetty image hd photo download


Tags: Shilpa ShettyRaveena TandonSuper DancerGorgeous Traditional OutfitsInstagramBollywood Celebrity

Edited By

Sunita

Sunita is News Editor at Jagbani.