FacebookTwitterg+Mail

ਕੈਂਸਰ ਤੋਂ ਬਾਅਦ ਮੁੜ ਖਤਰਨਾਕ ਬੀਮਾਰੀ ਨਾਲ ਲੜ ਰਹੀ ਹੈ ਅਦਾਕਾਰਾ, ਘਬਰਾ ਕੇ ਪਹੁੰਚੀ ਹਸਪਤਾਲ

shocking after surviving cancer lisa ray now has another major health issue
23 June, 2017 04:04:49 PM

ਮੁੰਬਈ— ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਅਭਿਨੇਤਰੀ ਲੀਜ਼ਾ ਰੇ ਹੁਣ ਦੂਜੀ ਬੀਮਾਰੀ ਦੀ ਲਪੇਟ 'ਚ ਆ ਚੁੱਕੀ ਹੈ। ਕੁਝ ਦਿਨ ਪਹਿਲਾ ਲੀਜ਼ਾ ਨੂੰ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Punjabi Bollywood Tadka

ਉਸ ਨਾਲ ਪਤੀ ਜੈਸਨ ਹੇਡਨੀ ਵੀ ਸੀ। ਲੀਜ਼ਾ ਭਾਰਤ ਅਤੇ ਇੰਟਰ ਨੈਸ਼ਨਲ ਪੱਧਰ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਜਦੋਂ ਉਹ ਮੁੰਬਈ 'ਚ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਸਮੇਂ ਅਚਾਨਕ ਉਸ ਦੇ ਪੇਟ 'ਚ ਦਰਦ ਉੱਠਿਆ ਸੀ।

Punjabi Bollywood Tadka

ਹੋਲੀ-ਹੋਲੀ ਦਰਦ ਵਧਣ ਲੱਗਾ ਤਾਂ ਉਸ ਨੂੰ ਹਸਪਤਾਲ 'ਚ ਲੈ ਕੇ ਜਾਣਾ ਪਿਆ, ਜਿਥੇ ਪਹੁੰਚ ਕੇ ਪਤਾ ਲੱਗਾ ਕਿ ਲੀਜ਼ਾ ਅਪੈਂਡਿਸਾਈਟਿਸ ਨਾਲ ਪੀੜਤ ਹੈ ਤੇ ਤੁਰੰਤ ਉਸ ਦੀ ਸਰਜਰੀ ਕਰਵਾਈ ਗਈ ਸੀ।

Punjabi Bollywood Tadka

ਲੀਜ਼ਾ ਦੀ ਇਹ ਸਰਜਰੀ ਕਰੀਬ ਦੋ ਹਫਤੇ ਪਹਿਲਾ ਹੋਈ ਸੀ, ਫਿਲਹਾਲ ਉਹ ਰੈਸਟ 'ਤੇ ਹੈ ਅਤੇ ਉਸ ਦੀ ਹਾਲਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਸਾਲ 2009 'ਚ ਲੀਜ਼ਾ ਕੈਂਸਰ ਨਾਲ ਲੜ ਰਹੀ ਸੀ।

Punjabi Bollywood Tadka

ਉਸ ਨੂੰ ਮਲਟੀਪਲ ਮਾਇਲੋਮਾ ਸੀ, ਜੋ ਵਾਈਟ ਬਲੈੱਡ ਸੈੱਲਸਦੀ ਬਿਮਾਰੀ ਹੈ। ਇਸ ਤੋਂ ਬੱਚਨ ਦੇਮੌਕੇ ਬਹੁਤ ਘੱਟ ਸਨ ਪਰ ਲੀਜ਼ਾ ਨੇ ਹਾਰ ਨਾ ਮੰਨੀ। ਲੀਜ਼ਾ 'ਕਸੂਰ', 'ਵਾਟਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਹਾਲ ਹੀ 'ਚ ਹੁਮਾ ਕੁਰੈਸ਼ੀ ਅਤੇ ਸਾਬਿਕ ਸਲੀਮ ਸਟਾਰਰ ਹਾਰਰ ਫਿਲਮ 'ਦੋਬਾਰਾ' 'ਚ ਵੀ ਨਜ਼ਰ ਆ ਚੁੱਕੀ ਹੈ।


Tags: Lisa RaySurviving CancerMajor Health IssueSaqib SalimHuma Qureshiਲੀਜ਼ਾ ਰੇਬ੍ਰੀਚ ਕੈਂਡੀ ਹਸਪਤਾਲਕਸੂਰ