FacebookTwitterg+Mail

ਇੰਟਰਨੈੱਟ 'ਤੇ ਬੋਲਡਨੈੱਸ ਵਰ੍ਹਾਉਂਦੀਆਂ ਸ਼ਰਧਾ ਆਰਿਆ ਦੀਆਂ ਤਸਵੀਰਾਂ

shraddha arya
11 September, 2018 02:53:52 PM

ਮੁੰਬਈ (ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸ਼ਰਧਾ ਆਰਿਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਰਧਾ ਬੇਹੱਦ ਹੌਟ ਤੇ ਕਾਤਿਲ ਅਦਾਵਾਂ ਦਿਖਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka

ਜਦੋਂ ਦਾ ਏਕਤਾ ਕਪੂਰ ਦਾ ਸੀਰੀਅਲ 'ਕੁੰਡਲੀ ਭਾਗਿਆ' ਆਨ-ਏਅਰ ਹੋਇਆ ਹੈ, ਉਸੇ ਸਮੇਂ ਤੋਂ ਸ਼ਰਧਾ ਲਾਈਮਲਾਈਟ ਬਟੋਰ ਰਹੀ ਹੈ।

Punjabi Bollywood Tadka

ਅਕਸਰ ਉਹ ਆਪਣੇ ਸ਼ੋਅ 'ਕੁੰਡਲੀ ਭਾਗਿਆ' ਦੀ ਟੀ. ਆਰ. ਪੀ. ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਸ਼ੋਅ ਤੋਂ ਇਲਾਵਾ ਉਹ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਵੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ।

Punjabi Bollywood Tadka

ਜ਼ੀ ਟੀ. ਵੀ. ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ 'ਕੁੰਡਲੀ ਭਾਗਿਆ' ਸ਼ੋਅ 'ਚ ਆਪਣੀ ਸ਼ਾਨਦਾਰ ਐਕਟਿੰਗ ਦੇ ਦਮ 'ਤੇ ਦੇਸ਼ ਦੀ ਨੰਬਰ ਵਨ ਨੂੰਹ ਬਣ ਚੁੱਕੀ ਸ਼ਰਧਾ ਆਰਿਆ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

Punjabi Bollywood Tadka

ਸ਼ਰਧਾ ਟੀ. ਵੀ. 'ਚ ਹੀ ਨਹੀਂ ਬਲਕਿ ਤਮਿਲ, ਤੇਲੁਗੂ ਅਤੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka

'ਕੁੰਡਲੀ ਭਾਗਿਆ' ਦੀ 'ਪ੍ਰੀਤਾ' ਅਰੋੜਾ ਦੇ ਕਿਰਦਾਰ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦੇਣ ਵਾਲੀ ਸ਼ਰਧਾ ਆਰਿਆ ਦਾ ਇਕ ਧਮਾਕੇਦਾਰ ਵੀਡੀਓ ਵਾਇਰਲ ਹੋ ਰਹੀ ਹੈ।

Punjabi Bollywood Tadka

ਸ਼ਰਧਾ ਦੀ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਸ਼ਰਧਾ ਇਸ ਵੀਡੀਓ 'ਚ ਕੋਰੀਓਗਰਾਫਰ ਅਤੇ ਲੋਕਪ੍ਰਿਯ ਡਾਂਸਰ ਸਨਮ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਵੀਡੀਓ ਨੇ ਸ਼ਰਧਾ ਆਰਿਆ ਦਾ ਹੌਟ ਅੰਦਾਜ਼ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਦੀਵਾਨੇ ਹੁੰਦੇ ਜਾ ਰਹੇ ਹਨ।

Punjabi Bollywood Tadka

 


Tags: Shraddha Arya Kundali BhagyaInstagramHot Look

Edited By

Chanda Verma

Chanda Verma is News Editor at Jagbani.