FacebookTwitterg+Mail

ਜਾਣੋ, ਕਾਰਤਿਕ ਨਾਲ ਅੱਧੀ ਰਾਤ ਨੂੰ ਕੀ ਕਰਨ ਗਈ ਸੀ ਸ਼ਰਧਾ ਕਪੂਰ

shraddha kapoor
13 November, 2018 04:25:05 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਅਤੇ ਅਭਿਨੇਤਾ ਕਾਰਤਿਕ ਆਰਿਅਨ ਦੀਆਂ ਇਹ ਤਾਜ਼ਾ ਤਸਵੀਰਾਂ ਖੂਬ ਚਰਚਾ 'ਚ ਹਨ। ਦਰਸਅਲ, ਹਾਲ ਹੀ 'ਚ ਦੋਵੇਂ ਮੁੰਬਈ ਦੇ ਇਕ ਪੀ. ਵੀ. ਆਰ. 'ਚ ਇਕੱਠੇ ਫਿਲਮ ਦੇਖਣ ਪਹੁੰਚੇ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਸਟਾਰਜ਼ ਫਿਲਮ ਦੇਖਣ ਤੋਂ ਬਾਅਦ ਥੀਏਟਰ ਤੋਂ ਬਾਹਰ ਨਿਕਲ ਰਹੇ ਸੀ। ਇਸ ਵਜ੍ਹਾ ਦੋਵੇਂ ਸਟਾਰਜ਼ ਸੁਰਖੀਆਂ 'ਚ ਆ ਗਏ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਫੈਨਜ਼ ਇਹ ਸਵਾਲ ਕਰ ਰਹੇ ਹਨ ਕੀ ਇਹ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

Punjabi Bollywood Tadkaਦੱਸਣਯੋਗ ਹੈ ਕਿ ਆਰਿਅਨ ਤੇ ਸ਼ਰਧਾ ਜਲਦ ਹੀ ਇਕ ਰੋਮਾਂਟਿਕ ਕਾਮੇਡੀ ਫਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਨ ਦਿਨੇਸ਼ ਵਿਜਾਨ ਕਰਨਗੇ।

Punjabi Bollywood TadkaPunjabi Bollywood TadkaPunjabi Bollywood Tadka


Tags: Shraddha Kapoor Kartik Aaryan PVR Dinesh Vijan Romantic Comedy Film Bollywood Actress

About The Author

Kapil Kumar

Kapil Kumar is content editor at Punjab Kesari