ਮੁੰਬਈ- ਜ਼ਿਆਦਾਤਰ ਮੌਕਿਆਂ 'ਤੇ ਸ਼੍ਰੇਆ ਘੋਸ਼ਾਲ ਨੂੰ ਸਾਧਾਰਣ ਲੁੱਕ 'ਚ ਦੇਖਿਆ ਜਾਂਦਾ ਹੈ ਪਰ 2012 'ਚ ਹੋਏ ਇਕ ਸਟੇਜ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ਫੈਸ਼ਨ ਸੈਂਸ ਕਾਰਨ ਫੈਂਸ ਨੂੰ ਹੈਰਾਨ ਕਰ ਦਿੱਤਾ। ਸਟੇਦ 'ਤੇ ਪਰਫਾਰਮੇਂਸ ਦਿੰਦੇ ਸਮੇਂ
ਸ਼੍ਰੇਆ ਘੋਸ਼ਾਲ ਟਰਾਂਸਪੇਰੈਂਟ ਬਲੈਕ ਟਾਪ 'ਚ ਦਿਖੀ ਸੀ। ਉਨ੍ਹਾਂ ਨੇ ਅੰਡਰਗਾਰਮੇਂਟਜ਼ ਤੱਕ ਵੀ ਨਹੀਂ ਪਾਏ ਹੋਏ ਸਨ। ਉਨ੍ਹਾਂ ਦੀਆਂ ਇਹ ਤਸਵੀਰਾਂ ਇਕ ਵਾਰ ਫਿਰ ਤੋਂ ਸੋਸ਼ਲ ਸਾਈਟ 'ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਪਹਿਲੀ ਭਾਰਤੀ ਗਾਇਕਾ ਬਣ ਗਈ ਹੈ ਜਿਨ੍ਹਾਂ ਦਾ ਮੋਮ ਦਾ ਪੁਤਲਾ 'ਮੈਡਮ ਤੁਸਾਦ ਮਿਊਜ਼ੀਅਮ' ਦਿੱਲੀ 'ਚ ਲਗਾਇਆ ਜਾਵੇਗਾ। ਘੋਸ਼ਾਲ ਦਾ ਪੁਤਲਾ ਗਾਇਕੀ ਦੇ ਅੰਦਾਜ਼ 'ਚ ਨਜ਼ਰ ਆਵੇਗਾ। ਸ਼੍ਰੇਆ ਨੇ ਕਿਹਾ ਹੈ,''ਮੈਂ ਮੈਡਮ ਤੁਸਾਦ ਦੇ ਮਿਊਜ਼ੀਅਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਅਤੇ ਇਤਿਹਾਸਕਾਰਾਂ 'ਚ ਜਗ੍ਹਾਂ ਮਿਲਣਾ ਬਹੁਤ ਸਮਮਾਨ ਵਾਲੀ ਗੱਲ ਹੈ। ਹਮੇਸ਼ਾ ਲਈ ਅਮਰ ਹੋ ਜਾਣਾ ਕਾਫੀ ਸ਼ਾਨਦਾਰ ਅਹਿਸਾਸ ਹੈ।'' ਪੱਛਮ ਬੰਗਾਲ ਦੇ ਛੋਟੇ ਜਿਹੇ ਪਿੰਡ 'ਚ ਸ਼੍ਰੇਆ ਦਾ ਜਨਮ ਹੋਇਆ ਸੀ। ਸ਼੍ਰੇਆ ਘੋਸ਼ਾਲ ਨੇ ਆਪਣੇ ਬਚਪਨ ਦੋ ਦੋਸਤ ਸ਼ੀਲਾਦਿਤਿਆ ਨਾਲ ਵਿਆਹ ਕੀਤਾ ਸੀ।