FacebookTwitterg+Mail

ਬਿੱਗ ਬੀ ਲਈ ਗਾਉਣਾ ਚਾਹੁੰਦਾ ਹੈ 12 ਸਾਲ ਦਾ ਇਹ ਗਾਇਕ, ਜਿੱਤਿਆ ਸਿੰਗਿਗ ਰਿਐਲਿਟੀ ਸ਼ੋਅ

shreyan anjali crowned winners of sa re ga ma pa lil champs
30 October, 2017 12:36:17 PM

ਮੁੰਬਈ(ਬਿਊਰੋ)— ਜੀ. ਟੀ. ਵੀ. ਦੇ ਸਿੰਗਿਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਿਲ ਚੈਂਪਸ 2017' ਨੂੰ ਸ਼ਰੇਅਨ ਭੱਟਾਚਾਰੀਆ ਤੇ ਅੰਜਲੀ ਗਾਇਕਵਾੜ ਨੇ ਜਿੱਤਿਆ ਹੈ। ਦੱਸ ਦਈਏ ਕਿ ਜੈਪੁਰ 'ਚ ਹੋਏ ਫਿਨਾਲੇ 'ਚ ਇਕ ਨਹੀਂ ਸਗੋਂ 2 ਜੇਤੂਆਂ ਦੇ ਨਾਂ ਘੋਸ਼ਿਤ ਕੀਤੇ ਗਏ ਹਨ। 'ਸਾ ਰੇ ਗਾ ਮਾ ਪਾ ਲਿਟਿਲ ਚੈਂਪਸ' ਨੂੰ ਨੇਹਾ ਕੱਕੜ, ਹਿਮੇਸ਼ ਰੇਸ਼ਮੀਆ ਤੇ ਜਾਵੇਦ ਅਲੀ ਤੋਂ ਇਲਾਵਾ 30 ਮੈਂਬਰਾਂ ਦੀ ਜਿਊਰੀ ਜੱਜ ਕਰਦੀ ਹੈ।
ਸ਼ਰੇਅਨ ਸ਼ੋਅ ਜਿੱਤ ਕੇ ਕਿਵੇਂ ਦਾ ਲੱਗ ਰਿਹਾ ਹੈ?


ਸ਼ੋਅ ਜਿੱਤਣ ਤੋਂ ਬਾਅਦ ਕਾਫੀ ਚੰਗਾ ਲੱਗ ਰਿਹਾ ਹੈ। ਮੇਰਾ ਪਰਿਵਾਰ ਬਹੁਤ ਖੁਸ਼ ਹੈ ਤੇ ਸੈਲੀਬ੍ਰੇਟ ਕਰ ਰਿਹਾ ਹੈ। ਪਰਿਵਾਰ ਦੀ ਖੁਸ਼ੀ 'ਚ ਮੈਂ ਵੀ ਖੁਸ਼ ਹਾਂ।
ਆਉਣ ਵਾਲੇ ਭੱਵਿਖ 'ਚ ਕਿਹੜੇ ਐਕਟਰ ਲਈ ਗਾਉਣਾ ਚਾਹੁੰਦੇ ਹੋ?
ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਲਈ ਮੈਂ ਜ਼ਰੂਰ ਗਾਉਣਾ ਚਾਵਾਂਗਾ।


Tags: Shreyan BhattacharyaAnjali Gaikwad Sa Re Ga Ma Pa Lil Champs Neha KakkarAditya Narayan Himesh Reshammiya aved Aliਸ਼ਰੇਅਨ ਭੱਟਾਚਾਰੀਆਅੰਜਲੀ ਗਾਇਕਵਾੜਨੇਹਾ ਕੱਕੜ ਹਿਮੇਸ਼ ਰੇਸ਼ਮੀਆਜਾਵੇਦ ਅਲੀ