FacebookTwitterg+Mail

ਗਾਇਕਾ ਬਣਨ ਤੋਂ ਬਾਅਦ ਇਸ ਬਾਲੀਵੁੱਡ ਅਦਾਕਾਰਾ ਨੇ ਰੱਖਿਆ ਨਵੇਂ ਖੇਤਰ 'ਚ ਕਦਮ

shruti haasan
29 June, 2017 03:36:59 PM

ਮੁੰਬਈ— 'ਕਾਂਸ ਇੰਟਰਨੈਸ਼ਨਲ ਫਿਲਮ ਫੈਸਟੀਵਲ' 'ਚ ਭਾਗ ਲੈ ਕੇ ਪਰਤੀ ਸ਼ਰੂਤੀ ਹਾਸਨ ਨੇ ਗਾਇਕਾ ਅਤੇ ਅਭਿਨੇਤਰੀ ਦੇ ਰੂਪ 'ਚ ਆਪਣੇ ਆਪ ਨੂੰ ਸਾਬਤ ਕਰਨ ਤੋਂ ਬਾਅਦ ਹੁਣ ਸਕ੍ਰਿਪਟ ਰਾਈਟਿੰਗ ਦੇ ਖੇਤਰ 'ਚ ਵੀ ਕਦਮ ਰੱਖਿਆ ਹੈ।

Punjabi Bollywood Tadka

ਸ਼ਰੂਤੀ ਦਾ ਕਹਿਣਾ ਹੈ ਕਿ ਉਸ ਦੀ ਹਮੇਸ਼ਾ ਤੋਂ ਲਿਖਣ 'ਚ ਦਿਲਚਸਪੀ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਯਾਤਰਾ ਕਰ ਰਹੀ ਹੁੰਦੀ ਹੈ ਤਾਂ ਕਵਿਤਾਵਾਂ ਅਤੇ ਕਹਾਣੀਆਂ ਲਿਖਦੀ ਹੈ।

Punjabi Bollywood Tadka

ਸ਼ਰੂਤੀ ਹਾਸਨ ਨੇ ਸਮਾਜਕ ਜਾਗਰੂਕਤਾ ਨੂੰ ਲੈ ਕੇ ਪਿਛਲੇ ਸਾਲ ਇੱਕ ਸ਼ਾਰਟ ਫਿਲਮ ਦਾ ਵੀ ਨਿਰਮਾਣ ਕੀਤਾ ਸੀ।

Punjabi Bollywood Tadka

ਉਹ ਆਪਣੇ ਬੈਨਰ ਹੇਠ 4-5 ਪਰ ਘੱਟ ਬਜਟ ਵਾਲੀਆਂ ਫਿਲਮਾਂ ਬਣਾਉਣਾ ਚਾਹੁੰਦੀਆਂ ਹੈ।

Punjabi Bollywood Tadka


Tags: Bollywood Celebrity Hindi MovieShruti HaasanCannes International Film Festivalscriptwriterਕਾਂਸ ਇੰਟਰਨੈਸ਼ਨਲ ਫਿਲਮ ਫੈਸਟੀਵਲਸ਼ਰੂਤੀ ਹਾਸਨ