FacebookTwitterg+Mail

ਲਗਦੈ ਵਿਆਹ ਦੀ ਤਿਆਰੀ 'ਚ ਹੈ ਕਮਲ ਹਸਨ ਦੀ ਬੇਟੀ, ਪ੍ਰੇਮੀ ਨੂੰ ਮਾਂ ਨਾਲ ਮਿਲਵਾਉਂਦੀ ਆਈ ਨਜ਼ਰ

shruti haasan
01 December, 2017 01:57:24 PM

ਮੁੰਬਈ (ਬਿਊਰੋ)— ਹਾਲ ਹੀ 'ਚ ਕਮਲ ਹਸਨ ਦੀ ਬੇਟੀ ਸ਼ਰੂਤੀ ਹਸਨ ਨੂੰ ਪ੍ਰੇਮੀ ਮਾਈਕਲ ਕੋਸਲਰ ਨਾਲ ਦੇਖਿਆ ਗਿਆ ਹੈ। ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਉਸਦੀ ਮਾਂ ਸਾਰਿਕਾ ਵੀ ਨਜ਼ਰ ਆਈ। ਸੂਤਰਾਂ ਮੁਤਾਬਕ ਦੋਵਾਂ ਦੇ ਬਾਰੇ 'ਚ ਹਸਨ ਪਰਿਵਾਰ ਨੂੰ ਪਤਾ ਹੈ, ਜਲਦ ਹੀ ਇਹ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਵਿਆਹ ਦੇ ਬੰਧਨ ਤੱਕ ਲੈ ਕੇ ਜਾ ਸਕਦੇ ਹਨ।

Punjabi Bollywood Tadka

ਇਸ ਦੌਰਾਨ ਸ਼ਰੂਤੀ ਸਫੇਦ ਰੰਗ ਦੀ ਫਰਾਕ ਡਰੈੱਸ 'ਚ ਕਾਫੀ ਸਟਨਿੰਗ ਲੁੱਕ 'ਚ ਦਿਖਾਈ ਦੇ ਰਹੀ ਹੈ। ਦੱਸ ਦੇਈਏ ਦੋਵੇਂ ਪਿਛਲੇ 8 ਮਹੀਨੇ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

Punjabi Bollywood Tadka

ਸ਼ਰੂਤੀ ਅਤੇ ਮਾਈਕਲ ਦੀ ਪਹਿਲੀ ਮੁਲਾਕਾਤ ਆਮ ਦੋਸਤ ਦੇ ਰਾਹੀਂ ਲੰਡਨ 'ਚ ਹੋਈ ਸੀ। ਦਰਸਅਲ ਸ਼ਰੂਤੀ ਉਸ ਦੌਰਾਨ ਬ੍ਰਿਟਿਸ਼ ਰਾਕਬੈਂਡ ਨਾਲ ਇਕ ਗੀਤ ਦੀ ਰਿਕਾਡਿੰਗ ਲਈ ਲੰਡਨ ਗਈ ਸੀ। ਪਹਿਲੀ ਵਾਰ 'ਚ ਹੀ ਉਹ ਇਕ ਦੂਜੇ ਨੂੰ ਮਿਲ ਕੇ ਕਾਫੀ ਖੁਸ਼ ਹੋਏ ਜਿਸ ਤੋਂ ਬਾਅਦ ਦੋਵਾਂ ਨੇ ਡੇਟਿੰਗ ਕਰਨੀ ਸ਼ੁਰੂ ਕਰ ਦਿੱਤੀ।

Punjabi Bollywood Tadka

ਮਾਈਕਲ ਬ੍ਰਿਟਿਸ਼ ਥਿਏਟਰ ਗਰੂਪ 'ਡੀਪ ਡਾਈਵਿੰਗ ਮੈਨ' ਨਾਲ ਜੁੜੇ ਹੋਏ ਹਨ ਅਤੇ ਉਸਨੇ ਡਰਾਮਾ ਸੈਂਟਰ ਲੰਡਨ ਤੋਂ ਗ੍ਰੈਜੁਏਸ਼ਨ ਕੀਤੀ ਹੈ।

Punjabi Bollywood Tadka


Tags: Shruti Haasan Michael Corsale Sarika Relationship Marriage Bollywood Act