FacebookTwitterg+Mail

ਉਮਰ ਨੂੰ ਲੈ ਕੇ ਚਿੰਤਤ ਨਹੀਂ ਸ਼ਰੂਤੀ ਹਾਸਨ

shruti haasan
30 January, 2018 09:44:18 AM

ਨਵੀਂ ਦਿੱਲੀ(ਬਿਊਰੋ)— ਅਦਾਕਾਰਾ ਸ਼ਰੂਤੀ ਹਾਸਨ ਉਮਰ ਨੂੰ ਲੈ ਕੇ ਚਿੰਤਤ ਨਹੀਂ ਹੈ। ਸ਼ਰੂਤੀ ਹਸਨ 32 ਸਾਲਾਂ ਦੀ ਹੋ ਗਈ ਹੈ ਤੇ ਉਮਰ 'ਤੇ ਧਿਆਨ ਦੇਣ ਵਾਲਿਆਂ ਨੂੰ ਉਹ ਮੂਰਖ ਮੰਨਦੀ ਹੈ। ਉਸਨੇ ਕਿਹਾ ਕਿ ਉਮਰ ਸਿਰਫ ਇਕ ਗਿਣਤੀ ਹੈ।

Punjabi Bollywood Tadka

ਦੁਨੀਆ ਵਿਚ ਕਿਤੇ ਵੀ, ਕਿਸੇ ਵੀ ਕਲਾਕਾਰ ਜਿਵੇਂ ਟਾਮ ਕਰੂਜ਼ ਨੂੰ ਉਮਰ ਦੇ ਖਾਕੇ ਵਿਚ ਕਿਉਂ ਦੇਖਿਆ ਜਾਂਦਾ ਹੈ ਜਾਂ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਉਹ ਸਿਰਫ 23 ਸਾਲਾਂ ਦਾ ਹੈ, ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਹੈ ਕਿ ਲੋਕ ਅਜਿਹਾ ਕਿਉਂ ਕਰਦੇ ਹਨ।

Punjabi Bollywood Tadka

ਮੇਰੇ ਲਈ ਉਮਰ ਬਾਰੇ ਸੋਚਣਾ ਮੂਰਖਤਾ ਹੈ।

Punjabi Bollywood Tadka Punjabi Bollywood Tadka


Tags: Shruti HaasanTom CruiseBollywood CelebrityInstagramਸ਼ਰੂਤੀ ਹਾਸਨ

Edited By

Chanda Verma

Chanda Verma is News Editor at Jagbani.