FacebookTwitterg+Mail

ਬੁਆਏਫਰੈਂਡ ਨਾਲ ਨਜ਼ਰ ਆਈ ਕਮਲ ਹਾਸਨ ਦੀ ਬੇਟੀ, ਇਹ ਸਿਤਾਰੇ ਵੀ ਆਏ ਨਜ਼ਰ

shruti haasan with boyfriend and other celebs
11 December, 2017 03:14:49 PM

ਮੁੰਬਈ (ਬਿਊਰੋ)— ਕਮਲ ਹਾਸਨ ਦੀ ਬੇਟੀ ਸ਼ਰੁਤੀ ਹਾਸਨ ਤੇ ਉਸ ਦੇ ਬੁਆਏਫਰੈਂਡ ਮਾਈਕਲ ਕੋਰਸੇਲ ਨੂੰ ਹਾਲ ਹੀ 'ਚ ਬਾਂਦਰਾ 'ਚ ਇਕੱਠਿਆਂ ਦੇਖਿਆ ਗਿਆ।
Punjabi Bollywood Tadka
ਇਸ ਦੌਰਾਨ ਸ਼ਰੁਤੀ ਸ਼ਰਮਾਉਂਦੀ ਹੋਈ ਨਜ਼ਰ ਆਈ। ਦੱਸਣਯੋਗ ਹੈ ਕਿ ਦੋਵਾਂ ਨੂੰ ਅਕਸਰ ਕੁਆਲਿਟੀ ਟਾਈਮ ਸਪੈਂਡ ਕਰਦੇ ਦੇਖਿਆ ਜਾਂਦਾ ਹੈ।
Punjabi Bollywood Tadka
ਹਾਲ ਹੀ 'ਚ ਮਾਈਕਲ ਸ਼ਰੁਤੀ ਤੇ ਉਸ ਦੇ ਪਿਤਾ ਕਮਲ ਹਾਸਨ ਨਾਲ ਇਕੱਠਿਆਂ ਵਿਆਹ 'ਚ ਵੀ ਸ਼ਾਮਲ ਹੋਏ ਸਨ।
Punjabi Bollywood Tadka
ਇਸ ਤੋਂ ਪਹਿਲਾਂ ਸ਼ਰੁਤੀ ਨੇ ਮਾਈਕਲ ਦੀ ਮੁਲਾਕਾਤ ਆਪਣੀ ਮਾਂ ਸਾਰਿਕਾ ਨਾਲ ਵੀ ਕਰਵਾਈ ਸੀ। ਅਸਲ 'ਚ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਦੋਵੇਂ ਛੇਤੀ ਹੀ ਵਿਆਹ ਕਰਵਾ ਸਕਦੇ ਹਨ।
Punjabi Bollywood Tadka
ਸ਼ਰੁਤੀ ਤੇ ਮਾਈਕਲ ਦੀ ਪਹਿਲੀ ਮੁਲਾਕਾਤ ਇਕ ਕਾਮਨ ਫਰੈਂਡ ਰਾਹੀਂ ਲੰਡਨ 'ਚ ਹੋਈ ਸੀ। ਅਸਲ 'ਚ ਸ਼ਰੁਤੀ ਉਸ ਦੌਰਾਨ ਬ੍ਰਿਟਿਸ਼ ਰਾਕਬੈਂਡ ਨਾਲ ਇਕ ਗੀਤ ਦੀ ਰਿਕਾਰਡਿੰਗ ਲਈ ਗਈ ਸੀ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Shruti Haasan Boyfriend Michael Corsale Ranveer Singh Deepika Padukone Padmavati